मेरा कलेया नी लगदा | Lyrics, Video | Krishna Bhajans
मेरा कलेया नी लगदा | Lyrics, Video | Krishna Bhajans

मेरा कलेया नी लगदा लिरिक्स

mera kaleya ni lagda jee

मेरा कलेया नी लगदा लिरिक्स (हिन्दी)

मेरा कलेया नी लगदा जी मेरे घर आ श्यामा
मेरा तेरे बिन लगदा नी जी मेरे घर आ श्यामा
मेरा कलेया नी लगदा जी

कूट कूट रोटियां मैं चुरिया बनाऊदी आ
विच पावा देसी घी मेरे घर आ श्यामा
मेरा कलेया नी लगदा जी

गोकुल शेहर तो मैं गाऊआ मंगवाऊंदी आ
मैं चोवा तू पी मेरे घर आ श्यामा
मेरा कलेया नी लगदा जी

कोरे कोरे कुजे विच दही मैं जमाऊंदी आ
मैं रिड़का तू पी मेरे घर आ श्यामा
मेरा कलेया नी लगदा जी

ਮੇਰਾ ਕੱਲਿਆਂ ਨੀ ਲਗਦਾ ਜੀ ਮੇਰੇ ਘਰ ਆ ਸ਼ਾਮਾ
ਮੇਰਾ ਤੇਰੇ ਬਿਨ ਲਗਦਾ ਨੀ ਜੀ ਮੇਰੇ ਘਰ ਆ ਸ਼ਾਮਾ
ਮੇਰਾ ਕੱਲਿਆਂ ਨੀ ਲਗਦਾ ਜੀ…

ਕੁੱਟ ਕੁੱਟ ਰੋਟੀਆਂ ਮੈਂ ਚੂਰੀਆਂ ਬਣਾਉਂਦੀ ਆਂ
ਵਿਚ ਪਾਵਾਂ ਦੇਸੀ ਘੀ ਮੇਰੇ ਘਰ ਆ ਸ਼ਾਮਾ
ਮੇਰਾ ਕੱਲਿਆਂ ਨੀ ਲਗਦਾ ਜੀ…

ਗੋਕੁਲ ਸ਼ਹਿਰ ਤੋ ਮੈਂ ਗਊਆਂ ਮੰਗਵਾਉਂਦੀ ਆਂ
ਮੈਂ ਚੋਵਾਂ ਤੂੰ ਪੀ ਮੇਰੇ ਘਰ ਆ ਸ਼ਾਮਾ
ਮੇਰਾ ਕੱਲਿਆਂ ਨੀ ਲਗਦਾ ਜੀ…

ਕੋਰੇ ਕੋਰੇ ਕੁਜ਼ੇ ਵਿਚ ਦਹੀਂ ਮੈਂ ਜਮਾਉਂਦੀ ਆਂ
ਮੈਂ ਰਿੜਕਾ ਤੂੰ ਪੀ ਮੇਰੇ ਘਰ ਆ ਸ਼ਾਮਾ
ਮੇਰਾ ਕੱਲਿਆਂ ਨੀ ਲਗਦਾ ਜੀ…

Download PDF (मेरा कलेया नी लगदा)

मेरा कलेया नी लगदा

Download PDF: मेरा कलेया नी लगदा

मेरा कलेया नी लगदा Lyrics Transliteration (English)

merA kaleyA nI lagadA jI mere ghara A shyAmA
merA tere bina lagadA nI jI mere ghara A shyAmA
merA kaleyA nI lagadA jI

kUTa kUTa roTiyAM maiM churiyA banAUdI A
vicha pAvA desI ghI mere ghara A shyAmA
merA kaleyA nI lagadA jI

gokula shehara to maiM gAUA maMgavAUMdI A
maiM chovA tU pI mere ghara A shyAmA
merA kaleyA nI lagadA jI

kore kore kuje vicha dahI maiM jamAUMdI A
maiM riDa़kA tU pI mere ghara A shyAmA
merA kaleyA nI lagadA jI

ਮੇਰਾ ਕੱਲਿਆਂ ਨੀ ਲਗਦਾ ਜੀ ਮੇਰੇ ਘਰ ਆ ਸ਼ਾਮਾ
ਮੇਰਾ ਤੇਰੇ ਬਿਨ ਲਗਦਾ ਨੀ ਜੀ ਮੇਰੇ ਘਰ ਆ ਸ਼ਾਮਾ
ਮੇਰਾ ਕੱਲਿਆਂ ਨੀ ਲਗਦਾ ਜੀ…

ਕੁੱਟ ਕੁੱਟ ਰੋਟੀਆਂ ਮੈਂ ਚੂਰੀਆਂ ਬਣਾਉਂਦੀ ਆਂ
ਵਿਚ ਪਾਵਾਂ ਦੇਸੀ ਘੀ ਮੇਰੇ ਘਰ ਆ ਸ਼ਾਮਾ
ਮੇਰਾ ਕੱਲਿਆਂ ਨੀ ਲਗਦਾ ਜੀ…

ਗੋਕੁਲ ਸ਼ਹਿਰ ਤੋ ਮੈਂ ਗਊਆਂ ਮੰਗਵਾਉਂਦੀ ਆਂ
ਮੈਂ ਚੋਵਾਂ ਤੂੰ ਪੀ ਮੇਰੇ ਘਰ ਆ ਸ਼ਾਮਾ
ਮੇਰਾ ਕੱਲਿਆਂ ਨੀ ਲਗਦਾ ਜੀ…

ਕੋਰੇ ਕੋਰੇ ਕੁਜ਼ੇ ਵਿਚ ਦਹੀਂ ਮੈਂ ਜਮਾਉਂਦੀ ਆਂ
ਮੈਂ ਰਿੜਕਾ ਤੂੰ ਪੀ ਮੇਰੇ ਘਰ ਆ ਸ਼ਾਮਾ
ਮੇਰਾ ਕੱਲਿਆਂ ਨੀ ਲਗਦਾ ਜੀ…

See also  मैया का दीदार पाऊंगा | Lyrics, Video | Durga Bhajans

मेरा कलेया नी लगदा Video

मेरा कलेया नी लगदा Video

Song Credits:
Singer(s): Narendra Chanchal
Music Director: Narendra Chanchal
Lyricist: Narendra Chanchal

Browse all bhajans by Narendra Chanchal

Recent Posts

कथा ये है महाराज मेरे की – Lyrics & Meaning

कथा ये है महाराज मेरे की छत्रपति संभाजी महाराज – A Prayer to Chhatrapati Sambhaji Maharaj Origin & Spiritual Essence Why This Bhajan Resonates Devotees chant this when their spirit feels tested—its powerful refrain “महाराज मेरे” is a soul’s…

Mere Satguru Ne Di Thi Davai Lyrics in Hindi & Meaning

Mere Satguru Ne Di Thi Davai: Invoking the Guru’s Liberating Wisdom This soul-stirring bhajan venerates the Satguru (True Spiritual Master) as the divine physician who dispenses the only remedy for life’s deepest sufferings. Composed by Sant Karmaveer Tufani, it…

Janm Diyo Thari Maa Dukh Dekhiyo Lyrics in Hindi & Meaning

जन्म दियो थारी माँ दुख देखियो (Maa’s Grief Upon Birthing You) This soul-stirring Chetavani Bhajan (admonitory hymn) is addressed to the Divine Mother (Maa) – a call for repentance when children forget their filial duties in the dark age…

Bhadi Sabha Mein Thane Manaun Lyrics in Hindi & Meaning

Bhadi Sabha Mein Thane Manaun: Invoking the Spear-Wielding Mother Mata Bhawani (श्री ज्वाला भवानी), the fiery manifestation of Shakti worshipped as the Protector of Dharma in Her Dhaulagarh sanctum. Origin & Spiritual Essence Composed in Rajasthani folk tradition by…