रौणकां शाह तलाईआं लाईआं | Lyrics, Video | Baba Balak Nath Bhajans
रौणकां शाह तलाईआं लाईआं | Lyrics, Video | Baba Balak Nath Bhajans

रौणकां शाह तलाईआं लाईआं लिरिक्स

raunka shah tlayian layian

रौणकां शाह तलाईआं लाईआं लिरिक्स (हिन्दी)

निके सोहने जाहे जोगी ने रोनका शाह तलाईया लाइया,
धुनें विच गड चिमटा ओ खैरा सारे जग नु पाईया
निके सोहने जाहे जोगी ने रोनका शाह तलाईया लाइया,
निके जोगी ने रोनका विच तलाईया लाइया

गल विच सिंगी जटा सुनेहरी सिर नागा दा साया,
जुना गड तो चल के जोगी शाह तलाईया आया
चन वरगे चेहरे ने नींदा नैना चो चुराईया
निके सोहने जाहे जोगी ने ………..

सिद्ध जोगी तो पेहला ना सी कोई तालीआ आउंदा,
सुने सुने राहा तो सी हर कोई घबराऊंदा,
अज जोड़ी दे करके जोरया भरिया रेहन तलाईया
निके सोहने जाहे जोगी ने ………..

हेठ गरुने सिद्ध जोगी ने घूक समाधि लाइ
नूरी चेहरा चमका मारे देखे कुल लुकाई
नाम जपदा शंकर दा चारदा रब वी ओह्दियाँ गाईया
निके सोहने जाहे जोगी ने ………..

अमृत वेले कना दे विच पैंदे जय कारे
ठंडी ठंडी हवा दे बुले लगदे बड़े प्यारे
मोर ख़ुशी च नच्दे ने उतो घटा कालियां छाईआ
निके सोहने जाहे जोगी ने ………..

ਨਿੱਕੇ/ਸੋਹਣੇ ਜੇਹੇ ਜੋਗੀ ਨੇ, ਰੌਣਕਾਂ ਸ਼ਾਹਤਲਾਈਆਂ ਲਾਈਆਂ ll
*ਧੂਣੇ ਵਿੱਚ ਗੱਡ ਚਿਮਟਾ ll ਓ ਖੈਰਾਂ, ਸਾਰੇ ਜੱਗ ਨੂੰ ਪਾਈਆਂ,,,
ਨਿੱਕੇ/ਸੋਹਣੇ ਜੇਹੇ lll ਜੋਗੀ ਨੇ, ਰੌਣਕਾਂ ਸ਼ਾਹਤਲਾਈਆਂ ਲਾਈਆਂ l
ਨਿੱਕੇ ਜੋਗੀ ਨੇ, ਰੌਣਕਾਂ ਵਿੱਚ ਤਲਾਈਆਂ ਲਾਈਆਂ l

ਗੱਲ ਵਿੱਚ ਸਿੰਗੀ ਜਟਾਂ ਸੁਨਹਿਰੀ, “ਸਿਰ ਨਾਗਾਂ ਦਾ ਸਾਇਆ” l
ਜੂਨਾਂ ਗੜ੍ਹ ਤੋਂ ਚੱਲ ਕੇ ਜੋਗੀ, “ਸ਼ਾਹਤਲਾਈਆਂ ਆਇਆ” ll
*ਚੰਨ ਵਰਗੇ ਚੇਹਰੇ ਨੇ ll ਨੀਦਾਂ, ਨੈਣਾਂ ‘ਚੋਂ ਚੁਰਾਈਆਂ,,,  
ਨਿੱਕੇ/ਸੋਹਣੇ ਜੇਹੇ lll ਜੋਗੀ ਨੇ,,,,,,,,,,,,,,,,,,,,,,,,

ਸਿੱਧ ਜੋਗੀ ਤੋਂ ਪਹਿਲਾਂ ਨਾ ਸੀ, “ਕੋਈ ਤਲਾਈਆਂ ਆਉਂਦਾ” l
ਸੁੰਨ੍ਹੇ ਸੁੰਨ੍ਹੇ ਰਾਹਾਂ ਤੋਂ ਸੀ, “ਹਰ ਕੋਈ ਘਬਰਾਉਂਦਾ” ll
*ਅੱਜ ਜੋਗੀ ਦੇ ਕਰਕੇ ll ਜ਼ੋਰਿਆ, ਭਰੀਆਂ ਰਹਿਣ ਤਲਾਈਆਂ,,,
ਨਿੱਕੇ/ਸੋਹਣੇ ਜੇਹੇ lll ਜੋਗੀ ਨੇ,,,,,,,,,,,,,,,,,,,,,,,,

ਹੇਠ ਗਰੂਨੇ ਸਿੱਧ ਜੋਗੀ ਨੇ, “ਘੂਕ ਸਮਾਧੀ ਲਾਈ” l
ਨੂਰੀ ਚੇਹਰਾ ਚਮਕਾਂ ਮਾਰੇ, “ਦੇਖੇ ਕੁੱਲ ਲੁਕਾਈ” ll
*ਨਾਮ ‘ਜੱਪਦਾ ਸ਼ੰਕਰ ਦਾ ll ਚਾਰਦਾ, ਰੱਬ ਵੀ ਓਹਦੀਆਂ ਗਾਈਆਂ,,,  
ਨਿੱਕੇ/ਸੋਹਣੇ ਜੇਹੇ lll ਜੋਗੀ ਨੇ,,,,,,,,,,,,,,,,,,,,,,,,

ਅੰਮ੍ਰਿਤ ਵੇਲੇ ਕੰਨਾਂ ਦੇ ਵਿੱਚ “ਪੈਂਦੇ ਜਦੋਂ ਜੈਕਾਰੇ” l
ਠੰਡੀ ਠੰਡੀ ਹਵਾ ਦੇ ਬੁੱਲ੍ਹੇ, “ਲੱਗਦੇ ਬੜੇ ਪਿਆਰੇ” ll
*ਮੋਰ ਖੁਸ਼ੀ ‘ਚ ਨੱਚਦੇ ਨੇ ll ਉੱਤੋਂ, ਘਟਾ ਕਾਲੀਆਂ ਛਾਈਆਂ,,,
ਨਿੱਕੇ/ਸੋਹਣੇ ਜੇਹੇ lll ਜੋਗੀ ਨੇ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

See also  मारी किस्मत ने सांवरा बदल दो Lyrics in Hindi & Meaning

Download PDF (रौणकां शाह तलाईआं लाईआं)

रौणकां शाह तलाईआं लाईआं

Download PDF: रौणकां शाह तलाईआं लाईआं

रौणकां शाह तलाईआं लाईआं Lyrics Transliteration (English)

nike sohane jAhe jogI ne ronakA shAha talAIyA lAiyA,
dhuneM vicha gaDa chimaTA o khairA sAre jaga nu pAIyA
nike sohane jAhe jogI ne ronakA shAha talAIyA lAiyA,
nike jogI ne ronakA vicha talAIyA lAiyA

gala vicha siMgI jaTA suneharI sira nAgA dA sAyA,
junA gaDa to chala ke jogI shAha talAIyA AyA
chana varage chehare ne nIMdA nainA cho churAIyA
nike sohane jAhe jogI ne ………..

siddha jogI to pehalA nA sI koI tAlIA AuMdA,
sune sune rAhA to sI hara koI ghabarAUMdA,
aja joDa़I de karake jorayA bhariyA rehana talAIyA
nike sohane jAhe jogI ne ………..

heTha garune siddha jogI ne ghUka samAdhi lAi
nUrI cheharA chamakA mAre dekhe kula lukAI
nAma japadA shaMkara dA chAradA raba vI ohdiyA.N gAIyA
nike sohane jAhe jogI ne ………..

amRRita vele kanA de vicha paiMde jaya kAre
ThaMDI ThaMDI havA de bule lagade baDa़e pyAre
mora kha़ushI cha nachde ne uto ghaTA kAliyAM ChAIA
nike sohane jAhe jogI ne ………..

ਨਿੱਕੇ/ਸੋਹਣੇ ਜੇਹੇ ਜੋਗੀ ਨੇ, ਰੌਣਕਾਂ ਸ਼ਾਹਤਲਾਈਆਂ ਲਾਈਆਂ ll
*ਧੂਣੇ ਵਿੱਚ ਗੱਡ ਚਿਮਟਾ ll ਓ ਖੈਰਾਂ, ਸਾਰੇ ਜੱਗ ਨੂੰ ਪਾਈਆਂ,,,
ਨਿੱਕੇ/ਸੋਹਣੇ ਜੇਹੇ lll ਜੋਗੀ ਨੇ, ਰੌਣਕਾਂ ਸ਼ਾਹਤਲਾਈਆਂ ਲਾਈਆਂ l
ਨਿੱਕੇ ਜੋਗੀ ਨੇ, ਰੌਣਕਾਂ ਵਿੱਚ ਤਲਾਈਆਂ ਲਾਈਆਂ l

ਗੱਲ ਵਿੱਚ ਸਿੰਗੀ ਜਟਾਂ ਸੁਨਹਿਰੀ, “ਸਿਰ ਨਾਗਾਂ ਦਾ ਸਾਇਆ” l
ਜੂਨਾਂ ਗੜ੍ਹ ਤੋਂ ਚੱਲ ਕੇ ਜੋਗੀ, “ਸ਼ਾਹਤਲਾਈਆਂ ਆਇਆ” ll
*ਚੰਨ ਵਰਗੇ ਚੇਹਰੇ ਨੇ ll ਨੀਦਾਂ, ਨੈਣਾਂ ‘ਚੋਂ ਚੁਰਾਈਆਂ,,,  
ਨਿੱਕੇ/ਸੋਹਣੇ ਜੇਹੇ lll ਜੋਗੀ ਨੇ,,,,,,,,,,,,,,,,,,,,,,,,

ਸਿੱਧ ਜੋਗੀ ਤੋਂ ਪਹਿਲਾਂ ਨਾ ਸੀ, “ਕੋਈ ਤਲਾਈਆਂ ਆਉਂਦਾ” l
ਸੁੰਨ੍ਹੇ ਸੁੰਨ੍ਹੇ ਰਾਹਾਂ ਤੋਂ ਸੀ, “ਹਰ ਕੋਈ ਘਬਰਾਉਂਦਾ” ll
*ਅੱਜ ਜੋਗੀ ਦੇ ਕਰਕੇ ll ਜ਼ੋਰਿਆ, ਭਰੀਆਂ ਰਹਿਣ ਤਲਾਈਆਂ,,,
ਨਿੱਕੇ/ਸੋਹਣੇ ਜੇਹੇ lll ਜੋਗੀ ਨੇ,,,,,,,,,,,,,,,,,,,,,,,,

ਹੇਠ ਗਰੂਨੇ ਸਿੱਧ ਜੋਗੀ ਨੇ, “ਘੂਕ ਸਮਾਧੀ ਲਾਈ” l
ਨੂਰੀ ਚੇਹਰਾ ਚਮਕਾਂ ਮਾਰੇ, “ਦੇਖੇ ਕੁੱਲ ਲੁਕਾਈ” ll
*ਨਾਮ ‘ਜੱਪਦਾ ਸ਼ੰਕਰ ਦਾ ll ਚਾਰਦਾ, ਰੱਬ ਵੀ ਓਹਦੀਆਂ ਗਾਈਆਂ,,,  
ਨਿੱਕੇ/ਸੋਹਣੇ ਜੇਹੇ lll ਜੋਗੀ ਨੇ,,,,,,,,,,,,,,,,,,,,,,,,

ਅੰਮ੍ਰਿਤ ਵੇਲੇ ਕੰਨਾਂ ਦੇ ਵਿੱਚ “ਪੈਂਦੇ ਜਦੋਂ ਜੈਕਾਰੇ” l
ਠੰਡੀ ਠੰਡੀ ਹਵਾ ਦੇ ਬੁੱਲ੍ਹੇ, “ਲੱਗਦੇ ਬੜੇ ਪਿਆਰੇ” ll
*ਮੋਰ ਖੁਸ਼ੀ ‘ਚ ਨੱਚਦੇ ਨੇ ll ਉੱਤੋਂ, ਘਟਾ ਕਾਲੀਆਂ ਛਾਈਆਂ,,,
ਨਿੱਕੇ/ਸੋਹਣੇ ਜੇਹੇ lll ਜੋਗੀ ਨੇ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

See also  चारो पल्ला सुआ मोर बीच में कोयल करती शोर Lyrics | Bhajans | Bhakti Songs

रौणकां शाह तलाईआं लाईआं Video

रौणकां शाह तलाईआं लाईआं Video

Singer_ Sonu Saini
Lyrics _ Zora Dhakowal
Music Director_ Parshotam Bangar
Video director_ Harpreet Singh waliya

Browse all bhajans by Sonu Saini

Recent Posts

कथा ये है महाराज मेरे की – Lyrics & Meaning

कथा ये है महाराज मेरे की छत्रपति संभाजी महाराज – A Prayer to Chhatrapati Sambhaji Maharaj Origin & Spiritual Essence Why This Bhajan Resonates Devotees chant this when their spirit feels tested—its powerful refrain “महाराज मेरे” is a soul’s…

Mere Satguru Ne Di Thi Davai Lyrics in Hindi & Meaning

Mere Satguru Ne Di Thi Davai: Invoking the Guru’s Liberating Wisdom This soul-stirring bhajan venerates the Satguru (True Spiritual Master) as the divine physician who dispenses the only remedy for life’s deepest sufferings. Composed by Sant Karmaveer Tufani, it…

Janm Diyo Thari Maa Dukh Dekhiyo Lyrics in Hindi & Meaning

जन्म दियो थारी माँ दुख देखियो (Maa’s Grief Upon Birthing You) This soul-stirring Chetavani Bhajan (admonitory hymn) is addressed to the Divine Mother (Maa) – a call for repentance when children forget their filial duties in the dark age…