माला फ़ेरे ते राम राम करे भिलनी | Lyrics, Video | Raam Bhajans
माला फ़ेरे ते राम राम करे भिलनी | Lyrics, Video | Raam Bhajans

माला फ़ेरे ते राम राम करे भिलनी लिरिक्स

mala phere te ram ram kare bhilni

माला फ़ेरे ते राम राम करे भिलनी लिरिक्स (हिन्दी)

सीता राम राधे श्याम
माला फेरे ते राम राम करे भिलनी,
हर वेले की राम राम करे भिलनी,
माला फेरे ते राम राम करे भिलनी,

मेनू अज पता लगा मेरे राम ने औना,
सीता राम ने औना राधे श्याम ने औना,
ओह रस्ता सोहते ते राम राम करे भिलनी,
माला फेरे ते राम राम करे भिलनी,

मेरी कुटिया दे भाग अज जाग जानगे
श्री राम आन गे राधे श्याम आनगे
बेर तोड़े ते राम राम करे भिलनी,
माला फेरे ते राम राम करे भिलनी,

सारे जन्मा दे पाप मेरे कट जान गे,
श्री राम आनगे राधे श्याम आन गे,
हो उडीका करदी ते राम राम करे भिलनी,
माला फेरे ते राम राम करे भिलनी,

ਸੀਤਾ ਰਾਮ, ਰਾਧੇ ਸ਼ਾਮ xll-ll
ਮਾਲਾ ਫ਼ੇਰੇ, ਤੇ ਰਾਮ ਰਾਮ ਕਰੇ ਭਿਲਣੀ ll
ਹਰ ਵੇਲੇ, ਕਿ ਰਾਮ ਰਾਮ ਕਰੇ ਭਿਲਣੀ ll
ਮਾਲਾ ਫ਼ੇਰੇ, ਤੇ ਰਾਮ ਰਾਮ ਕਰੇ ਭਿਲਣੀ l

ਮੈਨੂੰ ਅੱਜ ਪਤਾ ਲੱਗਾ, ਮੇਰੇ ਰਾਮ ਨੇ ਆਉਣਾ ll
ਸੀਤਾ ਰਾਮ ਨੇ ਆਉਣਾ, ਰਾਧੇ ਸ਼ਾਮ ਨੇ ਆਉਣਾ ll
ਓਹ ਰਸਤਾ ਸੋਹਤੇ, ਤੇ ਰਾਮ ਰਾਮ ਕਰੇ ਭਿਲਣੀ,
ਮਾਲਾ ਫ਼ੇਰੇ, ਤੇ ਰਾਮ ਰਾਮ,,,,,,,,,,,,,,,,,,,,,F

ਮੇਰੀ ਕੁਟੀਆ ਦੇ ਭਾਗ, ਅੱਜ ਜਾਗ ਜਾਣਗੇ ll
ਸ਼੍ਰੀ ਰਾਮ ਆਣਗੇ, ਰਾਧੇ ਸ਼ਾਮ ਆਣਗੇ ll
ਬੇਰ ਤੋੜੇ, ਤੇ ਰਾਮ ਰਾਮ ਕਰੇ ਭਿਲਣੀ,
ਮਾਲਾ ਫ਼ੇਰੇ, ਤੇ ਰਾਮ ਰਾਮ,,,,,,,,,,,,,,,,,,,,,F

ਸਾਰੇ ਜਨਮਾਂ ਦੇ, ਪਾਪ ਮੇਰੇ ਕੱਟ ਜਾਣਗੇ ll
ਸ਼੍ਰੀ ਰਾਮ ਆਣਗੇ, ਰਾਧੇ ਸ਼ਾਮ ਆਣਗੇ ll
ਹੋ ਉਡੀਕਾਂ ਕਰਦੀ, ਤੇ ਰਾਮ ਰਾਮ ਕਰੇ ਭਿਲਣੀ,
ਮਾਲਾ ਫ਼ੇਰੇ, ਤੇ ਰਾਮ ਰਾਮ,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

See also  यमुना अशनान करना Lyrics | Bhajans | Bhakti Songs

Download PDF (माला फ़ेरे ते राम राम करे भिलनी)

माला फ़ेरे ते राम राम करे भिलनी

Download PDF: माला फ़ेरे ते राम राम करे भिलनी

माला फ़ेरे ते राम राम करे भिलनी Lyrics Transliteration (English)

sItA rAma rAdhe shyAma
mAlA phere te rAma rAma kare bhilanI,
hara vele kI rAma rAma kare bhilanI,
mAlA phere te rAma rAma kare bhilanI,

menU aja patA lagA mere rAma ne aunA,
sItA rAma ne aunA rAdhe shyAma ne aunA,
oha rastA sohate te rAma rAma kare bhilanI,
mAlA phere te rAma rAma kare bhilanI,

merI kuTiyA de bhAga aja jAga jAnage
shrI rAma Ana ge rAdhe shyAma Anage
bera toDa़e te rAma rAma kare bhilanI,
mAlA phere te rAma rAma kare bhilanI,

sAre janmA de pApa mere kaTa jAna ge,
shrI rAma Anage rAdhe shyAma Ana ge,
ho uDIkA karadI te rAma rAma kare bhilanI,
mAlA phere te rAma rAma kare bhilanI,

ਸੀਤਾ ਰਾਮ, ਰਾਧੇ ਸ਼ਾਮ xll-ll
ਮਾਲਾ ਫ਼ੇਰੇ, ਤੇ ਰਾਮ ਰਾਮ ਕਰੇ ਭਿਲਣੀ ll
ਹਰ ਵੇਲੇ, ਕਿ ਰਾਮ ਰਾਮ ਕਰੇ ਭਿਲਣੀ ll
ਮਾਲਾ ਫ਼ੇਰੇ, ਤੇ ਰਾਮ ਰਾਮ ਕਰੇ ਭਿਲਣੀ l

ਮੈਨੂੰ ਅੱਜ ਪਤਾ ਲੱਗਾ, ਮੇਰੇ ਰਾਮ ਨੇ ਆਉਣਾ ll
ਸੀਤਾ ਰਾਮ ਨੇ ਆਉਣਾ, ਰਾਧੇ ਸ਼ਾਮ ਨੇ ਆਉਣਾ ll
ਓਹ ਰਸਤਾ ਸੋਹਤੇ, ਤੇ ਰਾਮ ਰਾਮ ਕਰੇ ਭਿਲਣੀ,
ਮਾਲਾ ਫ਼ੇਰੇ, ਤੇ ਰਾਮ ਰਾਮ,,,,,,,,,,,,,,,,,,,,,F

ਮੇਰੀ ਕੁਟੀਆ ਦੇ ਭਾਗ, ਅੱਜ ਜਾਗ ਜਾਣਗੇ ll
ਸ਼੍ਰੀ ਰਾਮ ਆਣਗੇ, ਰਾਧੇ ਸ਼ਾਮ ਆਣਗੇ ll
ਬੇਰ ਤੋੜੇ, ਤੇ ਰਾਮ ਰਾਮ ਕਰੇ ਭਿਲਣੀ,
ਮਾਲਾ ਫ਼ੇਰੇ, ਤੇ ਰਾਮ ਰਾਮ,,,,,,,,,,,,,,,,,,,,,F

ਸਾਰੇ ਜਨਮਾਂ ਦੇ, ਪਾਪ ਮੇਰੇ ਕੱਟ ਜਾਣਗੇ ll
ਸ਼੍ਰੀ ਰਾਮ ਆਣਗੇ, ਰਾਧੇ ਸ਼ਾਮ ਆਣਗੇ ll
ਹੋ ਉਡੀਕਾਂ ਕਰਦੀ, ਤੇ ਰਾਮ ਰਾਮ ਕਰੇ ਭਿਲਣੀ,
ਮਾਲਾ ਫ਼ੇਰੇ, ਤੇ ਰਾਮ ਰਾਮ,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

See also  कोई कहे तुझे बजरंग बाला भजन Lyrics, Video, Bhajan, Bhakti Songs

माला फ़ेरे ते राम राम करे भिलनी Video

माला फ़ेरे ते राम राम करे भिलनी Video

Song: Maala Phere Te Ram Ram Kare Bhilani
Album: Ram Tere Rakhwala

Browse all bhajans by Sher Singh

Browse Temples in India