मस्ती जी चढ़ गईऐ बाबा जी दे नाम दी | Lyrics, Video | Baba Balak Nath Bhajans
मस्ती जी चढ़ गईऐ बाबा जी दे नाम दी | Lyrics, Video | Baba Balak Nath Bhajans

मस्ती जी चढ़ गईऐ बाबा जी दे नाम दी लिरिक्स

masti ji chad gaiye baba ji de naam di

मस्ती जी चढ़ गईऐ बाबा जी दे नाम दी लिरिक्स (हिन्दी)

मस्ती जी चढ़ गईऐ बाबा जी दे नाम दी
लीद कोल वाला कटे दुखड़े तमाम जी
मस्ती जी चढ़ गईऐ बाबा जी दे नाम दी

लाग जे लगन जदों भगता नु रब दी
भूल जावे होश फिर इस सारे जग दी
चडदा इ दिन कदों हुंडी फिर शाम जी
मस्ती जी चढ़ गईऐ बाबा जी दे नाम दी

दुखा दिया सागरा चो देवे जो किनारा जी
करके दीदार जिदा मिल जे नजारा जी
लुटदा एह भगता नु ओह नजरा दे नाल जी
मस्ती जी चढ़ गईऐ बाबा जी दे नाम दी

खुल गए ने बंद तकदीरा वाले ताले जी
चा सुखराज हूँ जांदे ना संबाले जी
रोहित ते किरपा विशाल महाराज दी
मस्ती जी चढ़ गईऐ बाबा जी दे नाम दी

ਮਸਤੀ ਜੀ ਚੜ ਗਈਏ , ਬਾਬਾ ਜੀ ਦੇ ਨਾਮ ਦੀ
ਲੀਦਕੋਟ ਵਾਲਾ ਕੱਟੇ ਦੁਖੜੇ ਤਮਾਮ ਜੀ
ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ !!

ਲਾਗ ਜੇ ਲਗਨ ਜਦੋ , ਭਗ਼ਤਾ ਨੂੰ ਰੱਬ ਦੀ
ਭੁੱਲ ਜਾਵੇ ਹੋਸ਼ ਫਿਰ , ਇਸ ਸਾਰੇ ਜੱਗ ਦੀ
ਚੜ੍ਹਦਾ ਏ ਦਿਨ ਕਦੋਂ  , ਹੁੰਦੀ ਫਿਰ ਸ਼ਾਮ ਜੀ
ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ!!

ਦੁੱਖਾਂ ਦਿਆ ਸਾਗਰਾ ਚੋ , ਦੇਵੇ ਜੋ ਕਿਨਾਰਾ ਜੀ
ਕਰਕੇ ਦਿਦਾਰ ਜਿਦਾ , ਮਿਲਜੇ ਨਜਾਰਾ ਜੀ
ਲੁੱਟਦਾ ਏ ਭਗਤਾ ਨੂੰ , ਓ ਨਜ਼ਰਾ ਦੇ ਨਾਲ ਜੀ
ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ!!

ਖੁੱਲ ਗਾਏ ਨੇ ਬੰਦ , ਤਕਦੀਰਾ  ਵਾਲੇ ਤਾਲੇ ਜੀ
ਚਾ ਸੁਖਰਾਜ ਹੁਣ , ਜਾਂਦੇ ਨਾ ਸੰਭਾਲੇ ਜੀ
ਰੋਹਿਤ ਤੇ ਕਿਰਪਾ ਵਿਸ਼ਾਲ ਮਹਾਰਾਜ ਦੀ
ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ!!
ਸਿੰਗਰ = ਰੋਹਿਤ ਹਰਦਿਲ 81467-00582

See also  रोटी ले जा बालक दी Lyrics | Bhajans | Bhakti Songs

Download PDF (मस्ती जी चढ़ गईऐ बाबा जी दे नाम दी)

मस्ती जी चढ़ गईऐ बाबा जी दे नाम दी

Download PDF: मस्ती जी चढ़ गईऐ बाबा जी दे नाम दी

मस्ती जी चढ़ गईऐ बाबा जी दे नाम दी Lyrics Transliteration (English)

mastI jI chaDha़ gaIai bAbA jI de nAma dI
lIda kola vAlA kaTe dukhaDa़e tamAma jI
mastI jI chaDha़ gaIai bAbA jI de nAma dI

lAga je lagana jadoM bhagatA nu raba dI
bhUla jAve hosha phira isa sAre jaga dI
chaDadA i dina kadoM huMDI phira shAma jI
mastI jI chaDha़ gaIai bAbA jI de nAma dI

dukhA diyA sAgarA cho deve jo kinArA jI
karake dIdAra jidA mila je najArA jI
luTadA eha bhagatA nu oha najarA de nAla jI
mastI jI chaDha़ gaIai bAbA jI de nAma dI

khula gae ne baMda takadIrA vAle tAle jI
chA sukharAja hU.N jAMde nA saMbAle jI
rohita te kirapA vishAla mahArAja dI
mastI jI chaDha़ gaIai bAbA jI de nAma dI

ਮਸਤੀ ਜੀ ਚੜ ਗਈਏ , ਬਾਬਾ ਜੀ ਦੇ ਨਾਮ ਦੀ
ਲੀਦਕੋਟ ਵਾਲਾ ਕੱਟੇ ਦੁਖੜੇ ਤਮਾਮ ਜੀ
ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ !!

ਲਾਗ ਜੇ ਲਗਨ ਜਦੋ , ਭਗ਼ਤਾ ਨੂੰ ਰੱਬ ਦੀ
ਭੁੱਲ ਜਾਵੇ ਹੋਸ਼ ਫਿਰ , ਇਸ ਸਾਰੇ ਜੱਗ ਦੀ
ਚੜ੍ਹਦਾ ਏ ਦਿਨ ਕਦੋਂ  , ਹੁੰਦੀ ਫਿਰ ਸ਼ਾਮ ਜੀ
ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ!!

ਦੁੱਖਾਂ ਦਿਆ ਸਾਗਰਾ ਚੋ , ਦੇਵੇ ਜੋ ਕਿਨਾਰਾ ਜੀ
ਕਰਕੇ ਦਿਦਾਰ ਜਿਦਾ , ਮਿਲਜੇ ਨਜਾਰਾ ਜੀ
ਲੁੱਟਦਾ ਏ ਭਗਤਾ ਨੂੰ , ਓ ਨਜ਼ਰਾ ਦੇ ਨਾਲ ਜੀ
ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ!!

ਖੁੱਲ ਗਾਏ ਨੇ ਬੰਦ , ਤਕਦੀਰਾ  ਵਾਲੇ ਤਾਲੇ ਜੀ
ਚਾ ਸੁਖਰਾਜ ਹੁਣ , ਜਾਂਦੇ ਨਾ ਸੰਭਾਲੇ ਜੀ
ਰੋਹਿਤ ਤੇ ਕਿਰਪਾ ਵਿਸ਼ਾਲ ਮਹਾਰਾਜ ਦੀ
ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ!!
ਸਿੰਗਰ = ਰੋਹਿਤ ਹਰਦਿਲ 81467-00582

See also  मैं हु मैया का सरवेंट | Lyrics, Video | Durga Bhajans

मस्ती जी चढ़ गईऐ बाबा जी दे नाम दी Video

मस्ती जी चढ़ गईऐ बाबा जी दे नाम दी Video

Blessing ➤ Shiri Shiri 108 Sant Baba Bal Vishal Nath Maharaj Ji
Aashram Lidkot – District Una (Himachal Pardesh)
Label ➤@PSF GUN GAWAN
Bhajan ➤ Naam Di MastI
Singer ➤Rohit Hardil 98557-26152, 081467-00582
Lyrics ➤ Sukhraj Nafria
Music ➤ Sony Birdi
Mix – Ashok Nagpal
Editor ➤ Harpreet Singh Walia
dop ➤ Ravi Puri
Dron ➤ Ravi
Video ➤Harpreet Singh Walia
Producer ➤ Jaswinder Singh Walia
Spl.Thanks ➤ Amrindar Sona
Blessing ➤ Mangat Ram Hardil , Ustad Rajinder Malhar Ji

Browse all bhajans by Rohit Hardil

Recent Posts

कथा ये है महाराज मेरे की – Lyrics & Meaning

कथा ये है महाराज मेरे की छत्रपति संभाजी महाराज – A Prayer to Chhatrapati Sambhaji Maharaj Origin & Spiritual Essence Why This Bhajan Resonates Devotees chant this when their spirit feels tested—its powerful refrain “महाराज मेरे” is a soul’s…

Mere Satguru Ne Di Thi Davai Lyrics in Hindi & Meaning

Mere Satguru Ne Di Thi Davai: Invoking the Guru’s Liberating Wisdom This soul-stirring bhajan venerates the Satguru (True Spiritual Master) as the divine physician who dispenses the only remedy for life’s deepest sufferings. Composed by Sant Karmaveer Tufani, it…

Janm Diyo Thari Maa Dukh Dekhiyo Lyrics in Hindi & Meaning

जन्म दियो थारी माँ दुख देखियो (Maa’s Grief Upon Birthing You) This soul-stirring Chetavani Bhajan (admonitory hymn) is addressed to the Divine Mother (Maa) – a call for repentance when children forget their filial duties in the dark age…

Bhadi Sabha Mein Thane Manaun Lyrics in Hindi & Meaning

Bhadi Sabha Mein Thane Manaun: Invoking the Spear-Wielding Mother Mata Bhawani (श्री ज्वाला भवानी), the fiery manifestation of Shakti worshipped as the Protector of Dharma in Her Dhaulagarh sanctum. Origin & Spiritual Essence Composed in Rajasthani folk tradition by…