नाम दिया पोड़ियाँ Lyrics

नाम दिया पोड़ियाँ Lyrics (Hindi)

नाम दियां पोड़ियाँ बाबा जी दे नाम दियां पोड़ियाँ,

पहले पोह्डे उते तेरे मन विच बाबा जी दा वास होउगा,
दूजे पोह्ड़े उते सब वसियाँ विचारा वाला नाश होऊगा,
तीजे पोह्ड़े उते दुःख मूक जानगेपैर पट ता सही
बाबा जी दे नाम दियां पोड़ियाँ ते बह के नाम जप ता सही,
जोगी दे द्वारे दियां पोड़ियाँ दे उते पैर रख ता सही,

लुतेदा नज़ारे देखि चोथे पोह्ड़े उते जडो पैर थरेगा,
पंज पोड़ियाँ दे उते पौंच के स्वर्गा दी सैर करेगा,
नाम दी कमाई तेरे कम आउगी नाम जप ता सही
बाबा जी दे नाम दियां …..

छेवे पोह्ड़े उते बह क्र भगती दे रस दा सरुर आउगा,
सातवे ते देखि तेरे चेहरे उते वखरा ही नूर छाउगा,
देखि किते आठवे ते रुक न जावी आगे टप ता सही,
बाबा जी दे नाम दियां …….

नोम पोहडा करू तेनु नोआ दर्वजियाँ तो पार सुखियाँ,
दसवे दे उते जाके खुल जाउगा दसवा दवार सुखियाँ,
ग्यार्वे ते बेठा होक मोर से सवार जरा तक ता सही,
बाबा जी दे नाम दियां ….

ਨਾਮ ਦੀਆਂ ਪੌੜੀਆਂ ਬਾਬਾ ਜੀ ਦੇ ਨਾਮ ਦੀਆਂ ਪੌੜੀਆਂ ll

ਪਹਿਲੇ ਪੌਡੇ ਉੱਤੇ, ਤੇਰੇ ਮਨ ਵਿਚ, ਬਾਬਾ ਜੀ ਦਾ ਵਾਸ ਹੋਊਗਾ,
ਦੂਜੇ ਪੌਡੇ ਉੱਤੇ, ਸਭ ਵਿਸ਼ਿਆਂ ਵਿਕਾਰਾਂ ਵਾਲਾ, ਨਾਸ਼ ਹੋਊਗਾ ll
ਤੀਜੇ ਪੌਡੇ ਉੱਤੇ, ਦੁੱਖ ਮੁੱਕ ਜਾਣਗੇ ll, ਪੈਰ ਪੁੱਟ ਤੇ ਸਹੀ
ਬਾਬਾ ਜੀ ਦੇ ਨਾਮ ਦੀਆਂ, ਪੌੜੀਆਂ ਤੇ ਬਹਿ ਕੇ ਨਾਮ, ਜੱਪ ਤਾਂ ਸਹੀ
ਜੋਗੀ ਦੇ ਦਵਾਰੇ ਦੀਆਂ, ਪੌੜੀਆਂ ਦੇ ਉੱਤੇ ਪੈਰ, ਰੱਖ ਤਾਂ ਸਹੀ

ਲੁੱਟੇਗਾ ਨਜ਼ਾਰੇ ਦੇਖੀ, ਚੌਥੇ ਪੌਡੇ ਉੱਤੇ ਜਦੋਂ, ਪੈਰ ਧਰੇਂਗਾ,
ਪੰਜ ਪੌਡਿਆਂ ਦੇ ਉੱਤੇ, ਪਹੁੰਚ ਕੇ ਸਵਰਗਾਂ ਦੀ, ਸੈਰ ਕਰੇਂਗਾ ll
ਨਾਮ ਦੀ ਕਮਾਈ, ਤੇਰੇ ਕੰਮ ਆਊਗੀ ll, ਨਾਮ ਜੱਪ ਤਾਂ ਸਹੀ
ਬਾਬਾ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,,,,F

ਛੇਵੇਂ ਪੌਡੇ ਉੱਤੇ ਬਹਿ ਕੇ, ਭਗਤੀ ਦੇ ਰਸ ਦਾ, ਸਰੂਰ ਆਊਗਾ,
ਸੱਤਵੇਂ ਤੇ ਦੇਖੀ ਤੇਰੇ, ਚੇਹਰੇ ਉੱਤੇ ਵੱਖਰਾ ਹੀ, ਨੂਰ ਛਾਊਗਾ ll
ਦੇਖੀਂ ਕਿਤੇ ਅੱਠਵੇਂ ਤੇ, ਰੁੱਕ ਨਾ ਜਾਵੀਂ ll, ਅੱਗੇ ਟੱਪ ਤਾਂ ਸਹੀ
ਬਾਬਾ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,,,,F

ਨੌਵਾਂ ਪੌਡਾ ਕਰੂੰ ਤੈਨੂੰ, ਨੌਆਂ ਦਰਵਾਜ਼ਿਆਂ ਤੋਂ, ਪਾਰ ਸੁੱਖਿਆ,
ਦੱਸਵੇਂ ਦੇ ਉੱਤੇ ਜਾਕੇ, ਖੁੱਲ ਜਾਊਗਾ ਦੱਸਵਾਂ, ਦਵਾਰ ਸੁੱਖਿਆ ll
ਗਿਆਰਵੇਂ ਤੇ ਬੈਠਾ, ਹੋ ਕੇ ਮੋਰ ਤੇ ਸਵਾਰ ll, ਜ਼ਰਾ ਤੱਕ ਤਾਂ ਸਹੀ
ਬਾਬਾ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,,,,F
ਅਪਲੋਡ ਕਰਤਾ- ਅਨਿਲ ਭੋਪਾਲ

See also  तेरी करती रहूं मैं चाकरी वरदान यही मैं चाहूँ Lyrics, Video, Bhajan, Bhakti Songs

Download PDF (नाम दिया पोड़ियाँ )

नाम दिया पोड़ियाँ

Download PDF: नाम दिया पोड़ियाँ Lyrics

नाम दिया पोड़ियाँ Lyrics Transliteration (English)

nāma diyāṃ pōḍhiyā[ann] bābā jī dē nāma diyāṃ pōḍhiyā[ann],

pahalē pōhḍē utē tērē mana vica bābā jī dā vāsa hōugā,
dūjē pōhḍhē utē saba vasiyā[ann] vicārā vālā nāśa hōūgā,
tījē pōhḍhē utē duḥkha mūka jānagēpaira paṭa tā sahī
bābā jī dē nāma diyāṃ pōḍhiyā[ann] tē baha kē nāma japa tā sahī,
jōgī dē dvārē diyāṃ pōḍhiyā[ann] dē utē paira rakha tā sahī,

lutēdā nazārē dēkhi cōthē pōhḍhē utē jaḍō paira tharēgā,
paṃja pōḍhiyā[ann] dē utē pauṃca kē svargā dī saira karēgā,
nāma dī kamāī tērē kama āugī nāma japa tā sahī
bābā jī dē nāma diyāṃ …..

छēvē pōhḍhē utē baha kra bhagatī dē rasa dā sarura āugā,
sātavē tē dēkhi tērē cēharē utē vakharā hī nūra छāugā,
dēkhi kitē āṭhavē tē ruka na jāvī āgē ṭapa tā sahī,
bābā jī dē nāma diyāṃ …….

nōma pōhaḍā karū tēnu nōā darvajiyā[ann] tō pāra sukhiyā[ann],
dasavē dē utē jākē khula jāugā dasavā davāra sukhiyā[ann],
gyārvē tē bēṭhā hōka mōra sē savāra jarā taka tā sahī,
bābā jī dē nāma diyāṃ ….

ਨਾਮ ਦੀਆਂ ਪੌੜੀਆਂ ਬਾਬਾ ਜੀ ਦੇ ਨਾਮ ਦੀਆਂ ਪੌੜੀਆਂ ll

ਪਹਿਲੇ ਪੌਡੇ ਉੱਤੇ, ਤੇਰੇ ਮਨ ਵਿਚ, ਬਾਬਾ ਜੀ ਦਾ ਵਾਸ ਹੋਊਗਾ,
ਦੂਜੇ ਪੌਡੇ ਉੱਤੇ, ਸਭ ਵਿਸ਼ਿਆਂ ਵਿਕਾਰਾਂ ਵਾਲਾ, ਨਾਸ਼ ਹੋਊਗਾ ll
ਤੀਜੇ ਪੌਡੇ ਉੱਤੇ, ਦੁੱਖ ਮੁੱਕ ਜਾਣਗੇ ll, ਪੈਰ ਪੁੱਟ ਤੇ ਸਹੀ
ਬਾਬਾ ਜੀ ਦੇ ਨਾਮ ਦੀਆਂ, ਪੌੜੀਆਂ ਤੇ ਬਹਿ ਕੇ ਨਾਮ, ਜੱਪ ਤਾਂ ਸਹੀ
ਜੋਗੀ ਦੇ ਦਵਾਰੇ ਦੀਆਂ, ਪੌੜੀਆਂ ਦੇ ਉੱਤੇ ਪੈਰ, ਰੱਖ ਤਾਂ ਸਹੀ

ਲੁੱਟੇਗਾ ਨਜ਼ਾਰੇ ਦੇਖੀ, ਚੌਥੇ ਪੌਡੇ ਉੱਤੇ ਜਦੋਂ, ਪੈਰ ਧਰੇਂਗਾ,
ਪੰਜ ਪੌਡਿਆਂ ਦੇ ਉੱਤੇ, ਪਹੁੰਚ ਕੇ ਸਵਰਗਾਂ ਦੀ, ਸੈਰ ਕਰੇਂਗਾ ll
ਨਾਮ ਦੀ ਕਮਾਈ, ਤੇਰੇ ਕੰਮ ਆਊਗੀ ll, ਨਾਮ ਜੱਪ ਤਾਂ ਸਹੀ
ਬਾਬਾ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,,,,F

ਛੇਵੇਂ ਪੌਡੇ ਉੱਤੇ ਬਹਿ ਕੇ, ਭਗਤੀ ਦੇ ਰਸ ਦਾ, ਸਰੂਰ ਆਊਗਾ,
ਸੱਤਵੇਂ ਤੇ ਦੇਖੀ ਤੇਰੇ, ਚੇਹਰੇ ਉੱਤੇ ਵੱਖਰਾ ਹੀ, ਨੂਰ ਛਾਊਗਾ ll
ਦੇਖੀਂ ਕਿਤੇ ਅੱਠਵੇਂ ਤੇ, ਰੁੱਕ ਨਾ ਜਾਵੀਂ ll, ਅੱਗੇ ਟੱਪ ਤਾਂ ਸਹੀ
ਬਾਬਾ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,,,,F

ਨੌਵਾਂ ਪੌਡਾ ਕਰੂੰ ਤੈਨੂੰ, ਨੌਆਂ ਦਰਵਾਜ਼ਿਆਂ ਤੋਂ, ਪਾਰ ਸੁੱਖਿਆ,
ਦੱਸਵੇਂ ਦੇ ਉੱਤੇ ਜਾਕੇ, ਖੁੱਲ ਜਾਊਗਾ ਦੱਸਵਾਂ, ਦਵਾਰ ਸੁੱਖਿਆ ll
ਗਿਆਰਵੇਂ ਤੇ ਬੈਠਾ, ਹੋ ਕੇ ਮੋਰ ਤੇ ਸਵਾਰ ll, ਜ਼ਰਾ ਤੱਕ ਤਾਂ ਸਹੀ
ਬਾਬਾ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,,,,F
ਅਪਲੋਡ ਕਰਤਾ- ਅਨਿਲ ਭੋਪਾਲ

See also  फागुन मेला श्याम धणी का फिर से आया है भजन Lyrics, Video, Bhajan, Bhakti Songs

नाम दिया पोड़ियाँ Video

नाम दिया पोड़ियाँ Video

Browse all bhajans by Sukha Ram Saroya

Recent Posts

कथा ये है महाराज मेरे की – Lyrics & Meaning

कथा ये है महाराज मेरे की छत्रपति संभाजी महाराज – A Prayer to Chhatrapati Sambhaji Maharaj Origin & Spiritual Essence Why This Bhajan Resonates Devotees chant this when their spirit feels tested—its powerful refrain “महाराज मेरे” is a soul’s…

Mere Satguru Ne Di Thi Davai Lyrics in Hindi & Meaning

Mere Satguru Ne Di Thi Davai: Invoking the Guru’s Liberating Wisdom This soul-stirring bhajan venerates the Satguru (True Spiritual Master) as the divine physician who dispenses the only remedy for life’s deepest sufferings. Composed by Sant Karmaveer Tufani, it…

Janm Diyo Thari Maa Dukh Dekhiyo Lyrics in Hindi & Meaning

जन्म दियो थारी माँ दुख देखियो (Maa’s Grief Upon Birthing You) This soul-stirring Chetavani Bhajan (admonitory hymn) is addressed to the Divine Mother (Maa) – a call for repentance when children forget their filial duties in the dark age…