आ गए जी बाबा पौणाहारी | Lyrics, Video | Baba Balak Nath Bhajans
आ गए जी बाबा पौणाहारी | Lyrics, Video | Baba Balak Nath Bhajans

आ गए जी बाबा पौणाहारी लिरिक्स

aa geya ji baba paunahari

आ गए जी बाबा पौणाहारी लिरिक्स (हिन्दी)

आ गए जी बाबा पौणाहारी
ओ पौन्हारी आये दुधाथारी आये
आ गए जी बाबा पौनाहारी

बाहों फड बाबा मेनू पार लगाऊ
मन मंदिर विच ज्योत जगाऊ
जन्म जन्म तो मैं तेरी बाबा जी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
आ गए जी बाबा पौन्हारी  


चल के जलंधर मैं दर तेरे आया
हुकम वजाउन तेरा पौन्हारी आया
चरना दा देवो प्यार बाबा जी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
आ गए जी बाबा पौन्हारी

उना तेरा राहवा विच लस्कर ला लिया,
आ के अरिजेंट डेरा असा ला लिया
तेरा हुकम वजाया बाबा जी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
आ गए जी बाबा पौन्हारी


चरना दे नाल लगाऊ मेनू दाता
नाम वाला रंग चड़ाओ मेनू दाता
जय जैकार बुलाओ बाबा जी जोगी पौन्हारी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
आ गए जी बाबा पौन्हारी  

धुनें वाले बाबा मेरी लाज रखाई
मेनू मन मंदिर च वसाई,
अपना दास बनाईओ  बाबा जी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
आ गए जी बाबा पौन्हारी

आओ बैठो मैं चरण दबावा
सजदे करा मैं तेरे शीश झुकावा
किते ला देयो मेरी वारी बाबा जी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
आ गए जी बाबा पौन्हारी

आओ बैठो मैं चरण दबावा
सजदे करा मैं तेरे शीश झुकावा
किते ला देयो मेरी वारी बाबा जी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
संगता नु तारण आ गए बाबा जी
आ गए जी बाबा पौन्हारी
ओ जय जय दुधा धारी जय जय पौन्हारी
आ गए जी बाबा पौन्हारी

ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ ll
ਆ ਗਏ ਜੀ, ਬਾਬਾ ਪੌਣਾਹਾਰੀ xll

ਬਾਂਹੋਂ ਫੜ੍ਹ ਬਾਬਾ ਮੈਨੂੰ, ਪਾਰ ਲਗਾਓ xll
ਮਨ ਮੰਦਿਰ ਵਿੱਚ, ਜੋਤ ਜਗਾਓ xll
*ਜਨਮ, ਜਨਮ ਤੋਂ ਮੈਂ ਤੇਰੀ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
ਆ ਗਏ ਜੀ, ਬਾਬਾ ਪੌਣਾਹਾਰੀ xll

ਚੱਲ ਕੇ ਜਲੰਧਰੋਂ ਮੈਂ, ਦਰ ਤੇਰੇ ਆਇਆ xll
ਹੁਕਮ ਵਜਾਉਣ ਤੇਰਾ, ਪੌਣਾਹਾਰੀ ਆਇਆ xll
*ਚਰਨਾਂ ਦਾ, ਦੇਵੋ ਪਿਆਰ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
ਆ ਗਏ ਜੀ, ਬਾਬਾ ਪੌਣਾਹਾਰੀ xll


ਊਨਾ ਤੇਰਾ ਰਾਹਵਾਂ ਵਿੱਚ, ਲਸ਼ਕਰ ਲਾ ਲਿਆ xll
ਆ ਕੇ ਅਰਿੰਗਟਨ, ਡੇਰਾ ਅਸਾਂ ਲਾ ਲਿਆ xll
*ਤੇਰਾ, ਹੁਕਮ ਵਜਾਇਆ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
*ਹੁਕਮ, ਵਜਾਉਣ ਤੇਰਾ ਆਏ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਬਾਬਾ ਪੌਣਾਹਾਰੀ xll


ਚਰਨਾਂ ਦੇ ਨਾਲ, ਲਗਾਓ ਮੈਨੂੰ ਦਾਤਾ xll
ਨਾਮ ਵਾਲਾ ਰੰਗ, ਚੜ੍ਹਾਓ ਮੈਨੂੰ ਦਾਤਾ xll
*ਜੈ ਜੈਕਾਰ, ਬੁਲਾਓ ਬਾਬਾ ਜੀ, ਜੋਗੀ ਪੌਣਾਹਾਰੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
ਆ ਗਏ ਜੀ, ਜੋਗੀ ਪੌਣਾਹਾਰੀ xll


ਧੂਣੇ ਵਾਲੇ ਬਾਬਾ ਮੇਰੀ, ਲਾਜ ਰੱਖਾਵੀਂ xll
ਮੈਨੂੰ, ਮਨ ਮੰਦਿਰ ‘ਚ ਵਸਾਵੀਂ xll
*ਆਪਣਾ, ਦਾਸ ਬਣਾਇਓ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
*ਭਗਤਾਂ ਨੂੰ, ਤਾਰਨ ਆ ਗਏ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਬਾਬਾ ਪੌਣਾਹਾਰੀ xll

ਆਓ ਬੈਠੋ, ਮੈਂ ਚਰਨ ਦਬਾਵਾਂ xll
ਸੱਜਦੇ ਕਰਾਂ ਮੈਂ ਤੇਰੇ, ਸੀਸ ਝੁਕਾਵਾਂ xll
*ਕਿਤੇ, ਲਾ ਦਿਓ ਮੇਰੀ, ਵਾਰੀ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫਾ ਵਾਲੇ ਆਏ, ਝੋਲੀ ਵਾਲੇ ਆਏ l
*ਸੰਗਤਾਂ ਨੂੰ, ਤਾਰਨ ਆ ਗਏ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਬਾਬਾ ਪੌਣਾਹਾਰੀ xll
*ਓ ਜੈ ਜੈ ਦੁੱਧਾਧਾਰੀ, ਜੈ ਜੈ ਪੌਣਾਹਾਰੀ ll
ਆ ਗਏ ਜੀ, ਬਾਬਾ ਪੌਣਾਹਾਰੀ xll
ਅਪਲੋਡਰ- ਅਨਿਲਰਾਮੂਰਤੀਭੋਪਾਲ

See also  आजा वे आजा सिद्ध जोगिया Lyrics | Bhajans | Bhakti Songs

Download PDF (आ गए जी बाबा पौणाहारी)

आ गए जी बाबा पौणाहारी

Download PDF: आ गए जी बाबा पौणाहारी

आ गए जी बाबा पौणाहारी Lyrics Transliteration (English)

A gae jI bAbA pauNAhArI
o paunhArI Aye dudhAthArI Aye
A gae jI bAbA paunAhArI

bAhoM phaDa bAbA menU pAra lagAU
mana maMdira vicha jyota jagAU
janma janma to maiM terI bAbA jI
jogI paunhArI
A gae jI jogI paunhArI
o paunAhArI Aye dudhA dhArI Aye
dhuneM vAle Aye chimaTe vAle Aye
guphA vAle Aye jholI vAle Aye
A gae jI bAbA paunhArI  


chala ke jalaMdhara maiM dara tere AyA
hukama vajAuna terA paunhArI AyA
charanA dA devo pyAra bAbA jI
jogI paunhArI
A gae jI jogI paunhArI
o paunAhArI Aye dudhA dhArI Aye
dhuneM vAle Aye chimaTe vAle Aye
guphA vAle Aye jholI vAle Aye
A gae jI bAbA paunhArI

unA terA rAhavA vicha laskara lA liyA,
A ke arijeMTa DerA asA lA liyA
terA hukama vajAyA bAbA jI
jogI paunhArI
A gae jI jogI paunhArI
o paunAhArI Aye dudhA dhArI Aye
dhuneM vAle Aye chimaTe vAle Aye
guphA vAle Aye jholI vAle Aye
A gae jI bAbA paunhArI


charanA de nAla lagAU menU dAtA
nAma vAlA raMga chaDa़Ao menU dAtA
jaya jaikAra bulAo bAbA jI jogI paunhArI
jogI paunhArI
A gae jI jogI paunhArI
o paunAhArI Aye dudhA dhArI Aye
dhuneM vAle Aye chimaTe vAle Aye
guphA vAle Aye jholI vAle Aye
A gae jI bAbA paunhArI  

dhuneM vAle bAbA merI lAja rakhAI
menU mana maMdira cha vasAI,
apanA dAsa banAIo  bAbA jI
jogI paunhArI
A gae jI jogI paunhArI
o paunAhArI Aye dudhA dhArI Aye
dhuneM vAle Aye chimaTe vAle Aye
guphA vAle Aye jholI vAle Aye
A gae jI bAbA paunhArI

Ao baiTho maiM charaNa dabAvA
sajade karA maiM tere shIsha jhukAvA
kite lA deyo merI vArI bAbA jI
jogI paunhArI
A gae jI jogI paunhArI
o paunAhArI Aye dudhA dhArI Aye
dhuneM vAle Aye chimaTe vAle Aye
guphA vAle Aye jholI vAle Aye
A gae jI bAbA paunhArI

Ao baiTho maiM charaNa dabAvA
sajade karA maiM tere shIsha jhukAvA
kite lA deyo merI vArI bAbA jI
jogI paunhArI
A gae jI jogI paunhArI
o paunAhArI Aye dudhA dhArI Aye
dhuneM vAle Aye chimaTe vAle Aye
guphA vAle Aye jholI vAle Aye
saMgatA nu tAraNa A gae bAbA jI
A gae jI bAbA paunhArI
o jaya jaya dudhA dhArI jaya jaya paunhArI
A gae jI bAbA paunhArI

ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ ll
ਆ ਗਏ ਜੀ, ਬਾਬਾ ਪੌਣਾਹਾਰੀ xll

ਬਾਂਹੋਂ ਫੜ੍ਹ ਬਾਬਾ ਮੈਨੂੰ, ਪਾਰ ਲਗਾਓ xll
ਮਨ ਮੰਦਿਰ ਵਿੱਚ, ਜੋਤ ਜਗਾਓ xll
*ਜਨਮ, ਜਨਮ ਤੋਂ ਮੈਂ ਤੇਰੀ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
ਆ ਗਏ ਜੀ, ਬਾਬਾ ਪੌਣਾਹਾਰੀ xll

ਚੱਲ ਕੇ ਜਲੰਧਰੋਂ ਮੈਂ, ਦਰ ਤੇਰੇ ਆਇਆ xll
ਹੁਕਮ ਵਜਾਉਣ ਤੇਰਾ, ਪੌਣਾਹਾਰੀ ਆਇਆ xll
*ਚਰਨਾਂ ਦਾ, ਦੇਵੋ ਪਿਆਰ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
ਆ ਗਏ ਜੀ, ਬਾਬਾ ਪੌਣਾਹਾਰੀ xll


ਊਨਾ ਤੇਰਾ ਰਾਹਵਾਂ ਵਿੱਚ, ਲਸ਼ਕਰ ਲਾ ਲਿਆ xll
ਆ ਕੇ ਅਰਿੰਗਟਨ, ਡੇਰਾ ਅਸਾਂ ਲਾ ਲਿਆ xll
*ਤੇਰਾ, ਹੁਕਮ ਵਜਾਇਆ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
*ਹੁਕਮ, ਵਜਾਉਣ ਤੇਰਾ ਆਏ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਬਾਬਾ ਪੌਣਾਹਾਰੀ xll


ਚਰਨਾਂ ਦੇ ਨਾਲ, ਲਗਾਓ ਮੈਨੂੰ ਦਾਤਾ xll
ਨਾਮ ਵਾਲਾ ਰੰਗ, ਚੜ੍ਹਾਓ ਮੈਨੂੰ ਦਾਤਾ xll
*ਜੈ ਜੈਕਾਰ, ਬੁਲਾਓ ਬਾਬਾ ਜੀ, ਜੋਗੀ ਪੌਣਾਹਾਰੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
ਆ ਗਏ ਜੀ, ਜੋਗੀ ਪੌਣਾਹਾਰੀ xll


ਧੂਣੇ ਵਾਲੇ ਬਾਬਾ ਮੇਰੀ, ਲਾਜ ਰੱਖਾਵੀਂ xll
ਮੈਨੂੰ, ਮਨ ਮੰਦਿਰ ‘ਚ ਵਸਾਵੀਂ xll
*ਆਪਣਾ, ਦਾਸ ਬਣਾਇਓ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
*ਭਗਤਾਂ ਨੂੰ, ਤਾਰਨ ਆ ਗਏ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਬਾਬਾ ਪੌਣਾਹਾਰੀ xll

ਆਓ ਬੈਠੋ, ਮੈਂ ਚਰਨ ਦਬਾਵਾਂ xll
ਸੱਜਦੇ ਕਰਾਂ ਮੈਂ ਤੇਰੇ, ਸੀਸ ਝੁਕਾਵਾਂ xll
*ਕਿਤੇ, ਲਾ ਦਿਓ ਮੇਰੀ, ਵਾਰੀ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫਾ ਵਾਲੇ ਆਏ, ਝੋਲੀ ਵਾਲੇ ਆਏ l
*ਸੰਗਤਾਂ ਨੂੰ, ਤਾਰਨ ਆ ਗਏ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਬਾਬਾ ਪੌਣਾਹਾਰੀ xll
*ਓ ਜੈ ਜੈ ਦੁੱਧਾਧਾਰੀ, ਜੈ ਜੈ ਪੌਣਾਹਾਰੀ ll
ਆ ਗਏ ਜੀ, ਬਾਬਾ ਪੌਣਾਹਾਰੀ xll
ਅਪਲੋਡਰ- ਅਨਿਲਰਾਮੂਰਤੀਭੋਪਾਲ

See also  जोगियां दरा ते तेरे लेके आये हां | Lyrics, Video | Baba Balak Nath Bhajans

आ गए जी बाबा पौणाहारी Video

आ गए जी बाबा पौणाहारी Video

Browse Temples in India

Recent Posts