Bharat Temples Glorious Temples, Aartis & Mantras
Lyrics Bhajans Hindi / Sanskrit

गुफा विच रहन वालेया बाबा | Lyrics, Video | Baba Balak Nath Bhajans

• Updated: Jul 11, 2022
गुफा विच रहन वालेया बाबा | Lyrics, Video | Baba Balak Nath Bhajans
Join our Official WhatsApp Channels

Receive daily temple updates, divine darshan, and morning bhajans directly on WhatsApp.

Contents

गुफा विच रहन वालेया बाबा लिरिक्स

gufa vich rehan valeya baba

गुफा विच रहन वालेया बाबा लिरिक्स (हिन्दी)

असी वसदे आसरे तेरे
गुफा विच रेहन वालेया,
अंग संग तू हमेशा रवी मेरे
गुफा विच रहन वालेया बाबा
असी वसदे आसरे तेरे

दुनिया नु छड प्यार तेरे नाल पा लिया
तन मन धन जोगी तेरे नावे ला लिया,
मेरे जिंगदी दे चक देई हनेरे
गुफा विच रहन वालेया बाबा
असी वसदे आसरे तेरे

झुकदा रहू मैं सदा तेरे दरबार ते
पौन्हारी बाबा मेहर रखी परिवार ते
रखी चरना च सब दे बसेरे
गुफा विच रहन वालेया बाबा
असी वसदे आसरे तेरे

मैं मंगता मैं कुकर तेरे दर दा,
मैं सेवक हां बाबा तेरे घर दा,
तुसी खैर एह गरीब दी झोली पा दे
गुफा विच रहन वालेया बाबा
असी वसदे आसरे तेरे

गुण गावा तेरी ज्योत मैं जगावा
चरण धुड चुक मथे उते लावा
ज्योत नाम वाली दिल च जगा दे
गुफा विच रहन वालेया बाबा
असी वसदे आसरे तेरे

विच पहाड़ा दे बाबा डेरा तू ला लिया,
लै भरथरी नु अपने कोल बिठा लिया,
नाले बोह्डा थले खेड न्यारे
गुफा विच रहन वालेया बाबा
असी वसदे आसरे तेरे

खुला सरिहाले वाला सेवक तू तारेया,
ओहदे वांगु मेरा हर कारज संवारेया,
गुण गावा तहियो शाम ते सवेरे
गुफा विच रहन वालेया बाबा
असी वसदे आसरे तेरे

ਅਸੀਂ ਵੱਸਦੇ ਆਸਰੇ ਤੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ ll
*ਅੰਗ ਸੰਗ ਤੂੰ, ਹਮੇਸ਼ਾ ਰਵ੍ਹੀਂ ਮੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਦੁਨੀਆਂ ਨੂੰ ਛੱਡ ਪਿਆਰ, ”ਤੇਰੇ ਨਾਲ ਪਾ ਲਿਆ” l
ਤਨ ਮਨ ਧਨ ਜੋਗੀ, ”ਤੇਰੇ ਨਾਵੇਂ ਲਾ ਲਿਆ” ll
*ਮੇਰੇ ਜਿੰਦਗੀ ਦੇ, ਚੱਕ ਦੇਈਂ ਹਨੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਝੁੱਕਦਾ ਰਹੂੰ ਮੈਂ ਸਦਾ, ”ਤੇਰੇ ਦਰਬਾਰ ਤੇ” l
ਪੌਣਾਹਾਰੀ ਬਾਬਾ ਮੇਹਰ, ”ਰੱਖੀ ਪਰਿਵਾਰ ਤੇ” ll
*ਰੱਖੀ ਚਰਨਾਂ ‘ਚ, ਸਭ ਦੇ ਬਸੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਮੈਂ ਮੰਗਤਾ ਮੈਂ ਕੂਕਰ, “ਤੇਰੇ ਦਰ ਦਾ” l
ਮੈਂ ਸੇਵਕ ਹਾਂ ਬਾਬਾ, ”ਤੇਰੇ ਘਰ ਦਾ” ll
*ਤੁਸੀਂ ਖੈਰ ਏਹ, ਗਰੀਬ ਦੀ ਝੋਲੀ ਪਾ ਦੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਗੁਣ ਗਾਵਾਂ ਤੇਰੀ, ”ਜੋਤ ਮੈਂ ਜਗਾਵਾਂ” l
ਚਰਨ ਧੂੜ ਚੁੱਕ, ”ਮੱਥੇ ਉੱਤੇ ਲਾਵਾਂ” ll  
*ਜੋਤ ਨਾਮ ਵਾਲੀ, ਦਿਲ ‘ਚ ਜਗਾ ਦੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਵਿੱਚ ਪਹਾੜਾਂ ਦੇ ਬਾਬਾ, “ਡੇਰਾ ਤੂੰ ਲਾ ਲਿਆ” l  
ਲੈ ਭਰਥਰੀ ਨੂੰ ਆਪਣੇ, “ਕੋਲ ਬਿਠਾ ਲਿਆ” ll
*ਨਾਲੇ ਬੋਹੜਾਂ ਥੱਲੇ, ਖੇਲੇ ਖੇਡ ਨਿਆਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਘੁੱਲਾ ਸਰਿਹਾਲੇ ਵਾਲਾ, ”ਸੇਵਕ ਤੂੰ ਤਾਰਿਆ” l  
ਓਹਦੇ ਵਾਂਗੂ ਮੇਰਾ ਹਰ, ”ਕਾਰਜ ਸੰਵਾਰਿਆ” ll
*ਗੁਣ ਗਾਵਾਂ ਤਾਹੀਓਂ, ਸ਼ਾਮ ਤੇ ਸਵੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

📖 Related: अमीरी का पर्दा हटाकर तो देखो | Lyrics, Video | Sai Bhajans

Download PDF (गुफा विच रहन वालेया बाबा)

गुफा विच रहन वालेया बाबा

Download PDF: गुफा विच रहन वालेया बाबा

गुफा विच रहन वालेया बाबा Lyrics Transliteration (English)

asI vasade Asare tere
guphA vicha rehana vAleyA,
aMga saMga tU hameshA ravI mere
guphA vicha rahana vAleyA bAbA
asI vasade Asare tere

duniyA nu ChaDa pyAra tere nAla pA liyA
tana mana dhana jogI tere nAve lA liyA,
mere jiMgadI de chaka deI hanere
guphA vicha rahana vAleyA bAbA
asI vasade Asare tere

jhukadA rahU maiM sadA tere darabAra te
paunhArI bAbA mehara rakhI parivAra te
rakhI charanA cha saba de basere
guphA vicha rahana vAleyA bAbA
asI vasade Asare tere

maiM maMgatA maiM kukara tere dara dA,
maiM sevaka hAM bAbA tere ghara dA,
tusI khaira eha garIba dI jholI pA de
guphA vicha rahana vAleyA bAbA
asI vasade Asare tere

guNa gAvA terI jyota maiM jagAvA
charaNa dhuDa chuka mathe ute lAvA
jyota nAma vAlI dila cha jagA de
guphA vicha rahana vAleyA bAbA
asI vasade Asare tere

vicha pahADa़A de bAbA DerA tU lA liyA,
lai bharatharI nu apane kola biThA liyA,
nAle bohDA thale kheDa nyAre
guphA vicha rahana vAleyA bAbA
asI vasade Asare tere

khulA sarihAle vAlA sevaka tU tAreyA,
ohade vAMgu merA hara kAraja saMvAreyA,
guNa gAvA tahiyo shAma te savere
guphA vicha rahana vAleyA bAbA
asI vasade Asare tere

ਅਸੀਂ ਵੱਸਦੇ ਆਸਰੇ ਤੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ ll
*ਅੰਗ ਸੰਗ ਤੂੰ, ਹਮੇਸ਼ਾ ਰਵ੍ਹੀਂ ਮੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਦੁਨੀਆਂ ਨੂੰ ਛੱਡ ਪਿਆਰ, ”ਤੇਰੇ ਨਾਲ ਪਾ ਲਿਆ” l
ਤਨ ਮਨ ਧਨ ਜੋਗੀ, ”ਤੇਰੇ ਨਾਵੇਂ ਲਾ ਲਿਆ” ll
*ਮੇਰੇ ਜਿੰਦਗੀ ਦੇ, ਚੱਕ ਦੇਈਂ ਹਨੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਝੁੱਕਦਾ ਰਹੂੰ ਮੈਂ ਸਦਾ, ”ਤੇਰੇ ਦਰਬਾਰ ਤੇ” l
ਪੌਣਾਹਾਰੀ ਬਾਬਾ ਮੇਹਰ, ”ਰੱਖੀ ਪਰਿਵਾਰ ਤੇ” ll
*ਰੱਖੀ ਚਰਨਾਂ ‘ਚ, ਸਭ ਦੇ ਬਸੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਮੈਂ ਮੰਗਤਾ ਮੈਂ ਕੂਕਰ, “ਤੇਰੇ ਦਰ ਦਾ” l
ਮੈਂ ਸੇਵਕ ਹਾਂ ਬਾਬਾ, ”ਤੇਰੇ ਘਰ ਦਾ” ll
*ਤੁਸੀਂ ਖੈਰ ਏਹ, ਗਰੀਬ ਦੀ ਝੋਲੀ ਪਾ ਦੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਗੁਣ ਗਾਵਾਂ ਤੇਰੀ, ”ਜੋਤ ਮੈਂ ਜਗਾਵਾਂ” l
ਚਰਨ ਧੂੜ ਚੁੱਕ, ”ਮੱਥੇ ਉੱਤੇ ਲਾਵਾਂ” ll  
*ਜੋਤ ਨਾਮ ਵਾਲੀ, ਦਿਲ ‘ਚ ਜਗਾ ਦੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਵਿੱਚ ਪਹਾੜਾਂ ਦੇ ਬਾਬਾ, “ਡੇਰਾ ਤੂੰ ਲਾ ਲਿਆ” l  
ਲੈ ਭਰਥਰੀ ਨੂੰ ਆਪਣੇ, “ਕੋਲ ਬਿਠਾ ਲਿਆ” ll
*ਨਾਲੇ ਬੋਹੜਾਂ ਥੱਲੇ, ਖੇਲੇ ਖੇਡ ਨਿਆਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਘੁੱਲਾ ਸਰਿਹਾਲੇ ਵਾਲਾ, ”ਸੇਵਕ ਤੂੰ ਤਾਰਿਆ” l  
ਓਹਦੇ ਵਾਂਗੂ ਮੇਰਾ ਹਰ, ”ਕਾਰਜ ਸੰਵਾਰਿਆ” ll
*ਗੁਣ ਗਾਵਾਂ ਤਾਹੀਓਂ, ਸ਼ਾਮ ਤੇ ਸਵੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

📖 Related: जाती ना पूछो संत की पूछ लीजिये ज्ञान | Lyrics, Video | Miscellaneous Bhajans

गुफा विच रहन वालेया बाबा Video

गुफा विच रहन वालेया बाबा Video

Song – Asi Vasde Asre Tere

Album – Gufa Vich Rehan Waleya

Artist & Singer – Ghulla Sarhale Wala

Sacred Pilgrimage Directory पावनानि तीर्थानि

Explore Sacred Temples Across India

Discover divine architecture, spiritual heritage, and pilgrimage guides from every sacred corner of Bharat.

10,000+ Ancient Mandirs 12 Jyotirlingas 51 Shakti Peethas 108 Divya Desams
View All Temple Guides

Pilgrimage guides, darshan timings, sthal purana & route maps for every sacred state