ॐ
Bharat Temples Glorious Temples, Aartis & Mantras
Lyrics Bhajans Hindi / Sanskrit

झोलियाँ भर लो | Lyrics, Video | Durga Bhajans

• Updated: Jun 10, 2022
झोलियाँ भर लो | Lyrics, Video | Durga Bhajans
Join our Official WhatsApp Channels

Receive daily temple updates, divine darshan, and morning bhajans directly on WhatsApp.

Contents

झोलियाँ भर लो लिरिक्स

jholiyan bhar lo

झोलियाँ भर लो लिरिक्स (हिन्दी)

झोलियाँ भर लो माँ शेरावाली मेहरा वंडदी,
ओ माँ दे भगतो माँ मेहरावाली मेहरा वंडगी,
सब नु अपने कोल बुला के अपने चरना विच बिठा के
माँ मेहरावाली मेहरा वंडदी,
ओ माँ दे भगतो माँ मेहरावाली मेहरा वंडगी,
झोलियाँ भर लो माँ शेरावाली मेहरा वंडदी,

पेहलो फेरे हथ मेहर दा सिर ते वारो वारी,
फिर पुछदी बचियाँ दे कोलो दिल दी हल है सारी,
लै के ममता भरे भंडारे अपने बचेया उतो वारे
माँ मेहरावाली मेहरा वंडदी,
ओ माँ दे भगतो माँ मेहरावाली मेहरा वंडगी,
झोलियाँ भर लो माँ शेरावाली मेहरा वंडदी,

मंगन दी कोई लोड नही बिन मंगे सब कुझ मिलदा
पूरी करदी सब दियां आसा हाल जाने हर दिल दा,
छोटे बचे राजे राने सारे माँ दे बाल न्याने
माँ मेहरावाली मेहरा वंडदी,
ओ माँ दे भगतो माँ मेहरावाली मेहरा वंडगी,
झोलियाँ भर लो माँ शेरावाली मेहरा वंडदी,

भूल जान बेशक बचे माँ नु माँ पर तू न भूले
सदा ही रेह्न्दे माँ दी मेहरा दे दरवजे खुले
बंसी रोज सवाली आ के लै के खुशियाँ माँ तो जांदे
माँ मेहरावाली मेहरा वंडदी,
ओ माँ दे भगतो माँ मेहरावाली मेहरा वंडगी,
झोलियाँ भर लो माँ शेरावाली मेहरा वंडदी,

ਝੋਲੀਆਂ ਭਰ ਲੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ ll
“ਓ ਮਾਂ ਦੇ ਭਗਤੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ”
ਸਭ ਨੂੰ ‘ਆਪਣੇ ਕੋਲ ਬੁਲਾ ਕੇ, ਆਪਣੇ ‘ਚਰਨਾਂ ਵਿੱਚ ਬਿਠਾ ਕੇ,
ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ,,,,  

ਝੋਲੀਆਂ ਭਰ ਲੋ, ਮਾਂ ਮੇਹਰਾਂਵਾਲੀ,,,,,,,,,,,,,,,,,,,

ਪਹਿਲੋਂ ਫੇਰੇ, ਹੱਥ ਮੇਹਰ ਦਾ, “ਸਿਰ ਤੇ ਵਾਰੋ ਵਾਰੀ” l
ਫਿਰ ਪੁੱਛਦੀ, ਬੱਚਿਆਂ ਦੇ ਕੋਲੋਂ, “ਦਿਲ ਦੀ ਗੱਲ ਹੈ ਸਾਰੀ” ll,,
ਲੈ ਕੇ ‘ਮਮਤਾ ਭਰੇ ਭੰਡਾਰੇ, ਆਪਣੇ ‘ਬੱਚਿਆਂ ਉੱਤੋਂ ਵਾਰੇ,

ਮੰਗਣ ਦੀ ਕੋਈ, ਲੋੜ ਨਹੀਂ, “ਬਿਨ ਮੰਗੇ ਸਭ ਕੁਝ ਮਿਲਦਾ” l
ਪੂਰੀ ਕਰਦੀ, ਸਭ ਦੀਆਂ ਆਸਾਂ, “ਹਾਲ ਜਾਣੇ ਹਰ ਦਿਲ ਦਾ” ll,,
ਛੋਟੇ ‘ਬੱਚੇ ਰਾਜੇ ਰਾਣੇ, ਸਾਰੇ ‘ਮਾਂ ਦੇ ਬਾਲ ਨਿਆਣੇ,

ਭੁੱਲ ਜਾਣ ਬੇਸ਼ੱਕ, ਬੱਚੇ ਮਾਂ ਨੂੰ, “ਮਾਂ ਪਰ ਤੂੰ ਨਾ ਭੁੱਲੇ” l
ਸਦਾ ਹੀ ਰਹਿੰਦੇ, ਮਾਂ ਦੀ “ਮੇਹਰਾਂ, ਦੇ ਦਰਵੱਜ਼ੇ ਖੁੱਲੇ” ll,,
ਬੰਸੀ ‘ਰੋਜ਼ ਸਵਾਲੀ ਆ ਕੇ, ਲੈ ਕੇ ‘ਖੁਸ਼ੀਆਂ ਮਾਂ ਤੋਂ ਜਾਂਦੇ,

ਅਪਲੋਡਰ- ਅਨਿਲਰਾਮੂਰਤੀਭੋਪਾਲ

📖 Related: माँ शेरावाली तेरा दर्शन चाहिये | Lyrics, Video | Durga Bhajans

Download PDF (झोलियाँ भर लो)

झोलियाँ भर लो

Download PDF: झोलियाँ भर लो

झोलियाँ भर लो Lyrics Transliteration (English)

jholiyA.N bhara lo mA.N sherAvAlI meharA vaMDadI,
o mA.N de bhagato mA.N meharAvAlI meharA vaMDagI,
saba nu apane kola bulA ke apane charanA vicha biThA ke
mA.N meharAvAlI meharA vaMDadI,
o mA.N de bhagato mA.N meharAvAlI meharA vaMDagI,
jholiyA.N bhara lo mA.N sherAvAlI meharA vaMDadI,

pehalo phere hatha mehara dA sira te vAro vArI,
phira puChadI bachiyA.N de kolo dila dI hala hai sArI,
lai ke mamatA bhare bhaMDAre apane bacheyA uto vAre
mA.N meharAvAlI meharA vaMDadI,
o mA.N de bhagato mA.N meharAvAlI meharA vaMDagI,
jholiyA.N bhara lo mA.N sherAvAlI meharA vaMDadI,

maMgana dI koI loDa nahI bina maMge saba kujha miladA
pUrI karadI saba diyAM AsA hAla jAne hara dila dA,
ChoTe bache rAje rAne sAre mA.N de bAla nyAne
mA.N meharAvAlI meharA vaMDadI,
o mA.N de bhagato mA.N meharAvAlI meharA vaMDagI,
jholiyA.N bhara lo mA.N sherAvAlI meharA vaMDadI,

bhUla jAna beshaka bache mA.N nu mA.N para tU na bhUle
sadA hI rehnde mA.N dI meharA de daravaje khule
baMsI roja savAlI A ke lai ke khushiyA.N mA.N to jAMde
mA.N meharAvAlI meharA vaMDadI,
o mA.N de bhagato mA.N meharAvAlI meharA vaMDagI,
jholiyA.N bhara lo mA.N sherAvAlI meharA vaMDadI,

ਝੋਲੀਆਂ ਭਰ ਲੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ ll
“ਓ ਮਾਂ ਦੇ ਭਗਤੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ”
ਸਭ ਨੂੰ ‘ਆਪਣੇ ਕੋਲ ਬੁਲਾ ਕੇ, ਆਪਣੇ ‘ਚਰਨਾਂ ਵਿੱਚ ਬਿਠਾ ਕੇ,
ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ,,,,  
“ਓ ਮਾਂ ਦੇ ਭਗਤੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ”
ਝੋਲੀਆਂ ਭਰ ਲੋ, ਮਾਂ ਮੇਹਰਾਂਵਾਲੀ,,,,,,,,,,,,,,,,,,,

ਪਹਿਲੋਂ ਫੇਰੇ, ਹੱਥ ਮੇਹਰ ਦਾ, “ਸਿਰ ਤੇ ਵਾਰੋ ਵਾਰੀ” l
ਫਿਰ ਪੁੱਛਦੀ, ਬੱਚਿਆਂ ਦੇ ਕੋਲੋਂ, “ਦਿਲ ਦੀ ਗੱਲ ਹੈ ਸਾਰੀ” ll,,
ਲੈ ਕੇ ‘ਮਮਤਾ ਭਰੇ ਭੰਡਾਰੇ, ਆਪਣੇ ‘ਬੱਚਿਆਂ ਉੱਤੋਂ ਵਾਰੇ,
ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ,,,,  
“ਓ ਮਾਂ ਦੇ ਭਗਤੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ”
ਝੋਲੀਆਂ ਭਰ ਲੋ, ਮਾਂ ਮੇਹਰਾਂਵਾਲੀ,,,,,,,,,,,,,,,,,,,

ਮੰਗਣ ਦੀ ਕੋਈ, ਲੋੜ ਨਹੀਂ, “ਬਿਨ ਮੰਗੇ ਸਭ ਕੁਝ ਮਿਲਦਾ” l
ਪੂਰੀ ਕਰਦੀ, ਸਭ ਦੀਆਂ ਆਸਾਂ, “ਹਾਲ ਜਾਣੇ ਹਰ ਦਿਲ ਦਾ” ll,,
ਛੋਟੇ ‘ਬੱਚੇ ਰਾਜੇ ਰਾਣੇ, ਸਾਰੇ ‘ਮਾਂ ਦੇ ਬਾਲ ਨਿਆਣੇ,
ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ,,,,  
“ਓ ਮਾਂ ਦੇ ਭਗਤੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ”
ਝੋਲੀਆਂ ਭਰ ਲੋ, ਮਾਂ ਮੇਹਰਾਂਵਾਲੀ,,,,,,,,,,,,,,,,,,,

ਭੁੱਲ ਜਾਣ ਬੇਸ਼ੱਕ, ਬੱਚੇ ਮਾਂ ਨੂੰ, “ਮਾਂ ਪਰ ਤੂੰ ਨਾ ਭੁੱਲੇ” l
ਸਦਾ ਹੀ ਰਹਿੰਦੇ, ਮਾਂ ਦੀ “ਮੇਹਰਾਂ, ਦੇ ਦਰਵੱਜ਼ੇ ਖੁੱਲੇ” ll,,
ਬੰਸੀ ‘ਰੋਜ਼ ਸਵਾਲੀ ਆ ਕੇ, ਲੈ ਕੇ ‘ਖੁਸ਼ੀਆਂ ਮਾਂ ਤੋਂ ਜਾਂਦੇ,
ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ,,,,  
“ਓ ਮਾਂ ਦੇ ਭਗਤੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ”
ਝੋਲੀਆਂ ਭਰ ਲੋ, ਮਾਂ ਮੇਹਰਾਂਵਾਲੀ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

📖 Related: आज होना दीदार मैया दा Lyrics | Bhajans | Bhakti Songs

झोलियाँ भर लो Video

झोलियाँ भर लो Video

भेँट-झोलियाँ भरलो माँ मेहराँ वाली
सिंगर -हरबंस लाल बंसी
दर्पण ऑडियो की पेशकश
प्रोडूसर डायरेक्टर -जितेन्दर कपूर

ॐ Sacred Pilgrimage Directory • पावनानि तीर्थानि

Explore Sacred Temples Across India

Discover divine architecture, spiritual heritage, and pilgrimage guides from every sacred corner of Bharat.

✦ 10,000+ Ancient Mandirs ✦ 12 Jyotirlingas ✦ 51 Shakti Peethas ✦ 108 Divya Desams
View All Temple Guides →

Pilgrimage guides, darshan timings, sthal purana & route maps for every sacred state