माँ नू मनन वालेयां दी | Lyrics, Video | Durga Bhajans
माँ नू मनन वालेयां दी | Lyrics, Video | Durga Bhajans

माँ नू मनन वालेयां दी लिरिक्स

maa nu manan waleya di

माँ नू मनन वालेयां दी लिरिक्स (हिन्दी)

माँ नू मनन वालेयां दी बेडी कदे न अडी,
अडी ओ माँ नु मनन वालेया दी
बेडी कदे न अडी,
फड लै दाती आंबे दा तू पल्ला हो जा खोटियो खरी,
खरी ओ माँ नु मनन वालेया दी
बेडी कदे न अड़ी
ओ माँ नू मनन वालेयां दी बेडी कदे न अडी,
अडी ओ माँ नु मनन वालेया दी
बेडी कदे न अडी,

ओ छड दे दुनियादारी बस तू
माँ दा हो के रेह जा
दर दर दी दुर दूर दे नालो
इक दा हो के बेह जा
कोई नही दर इस दे वरगा,
वेखी दुनिया बड़ी
बेड़ी ओ  माँ नू मनन वालेयां दी
बेडी कदे न अडी,
ओ माँ नू मनन वालेयां दी बेडी कदे न अडी,
अडी ओ माँ नु मनन वालेया दी

जींद अणि ते तिलकन रस्ता
क्यूकर जान सम्भाली,
थके देवन वाले बुहते,
इक हथ पकड़न वाली
तेरी जिन्दगी वाली डोरी जिहने हथ फड़ी,
फड़ी ओ  माँ नू मनन वालेयां दी
बेडी कदे न अडी,
ओ माँ नू मनन वालेयां दी बेडी कदे न अडी,
अडी ओ माँ नु मनन वालेया दी

एह जग इक मुसाफिर खाना
कोई न किसे दा दर्दी
कहे संजीव एह झूठी दुनिया
कीहदा एह दम भरदी,
काहदा मान सिकंदर मेला घड़ी दो घड़ी
घड़ी  ओ  माँ नू मनन वालेयां दी
बेडी कदे न अडी,
ओ माँ नू मनन वालेयां दी बेडी कदे न अडी,
अडी ओ माँ नु मनन वालेया दी


ਮਾਂ ਨੂੰ ਮੰਨਣ ਵਾਲਿਆਂ ਦੀ ਬੇੜੀ, ਕਦੇ ਨਾ ਅੜੀ ll
“ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ
ਬੇੜੀ, ਕਦੇ ਨਾ ਅੜੀ”
*ਫੜ ਲੈ ਦਾਤੀ/ਅੰਬੇ ਦਾ ਤੂੰ ਪੱਲ੍ਹਾ ਹੋ ਜਾ, ਖੋਟਿਓ ਖ਼ਰੀ xll
‘”ਖ਼ਰੀ ਓ ਮਾਂ ਨੂੰ, ਮੰਨਣ ਵਾਲਿਆਂ ਦੀ
ਬੇੜੀ, ਕਦੇ ਨਾ ਅੜੀ”
ਓ ਮਾਂ ਨੂੰ ਮੰਨਣ ਵਾਲਿਆਂ ਦੀ ”’ਬੇੜੀ, ਕਦੇ ਨਾ ਅੜੀ”’ l
”ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ
ਬੇੜੀ, ਕਦੇ ਨਾ ਅੜੀ”

ਓ ਛੱਡ ਦੇ, ਦੁਨੀਆਂਦਾਰੀ ਬੱਸ ਤੂੰ,
“ਮਾਂ ਦਾ ਹੋ ਕੇ ਰਹਿ ਜਾ” l
ਦਰ ਦਰ ਦੀ, ਦੁਰ ਦੁਰ ਦੇ ਨਾਲੋਂ,
“ਇੱਕ ਦਾ ਹੋ ਕੇ ਬਹਿ ਜਾ”  ll
*ਕੋਈ ਨਹੀਂ ਦਰ, ਇਸ ਦੇ ਵਰਗਾ,
ਵੇਖੀ ਦੁਨੀਆਂ ਬੜੀ xll
”ਬੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ,
ਬੇੜੀ ਕਦੇ ਨਾ ਅੜੀ”
ਓ ਮਾਂ ਨੂੰ ਮੰਨਣ ਵਾਲਿਆਂ ਦੀ ”’ਬੇੜੀ, ਕਦੇ ਨਾ ਅੜੀ”’ l
”ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ
ਬੇੜੀ, ਕਦੇ ਨਾ ਅੜੀ”

ਜਿੰਦ ਅੰਨ੍ਹੀ ਤੇ, ਤਿਲ੍ਹਕਣ ਰਸਤਾ,
“ਕਿਉਂਕਰ ਜਾਨ ਸੰਭਾਲੀ” l
ਧੱਕੇ ਦੇਵਣ, ਵਾਲੇ ਬਹੁਤੇ,
“ਇੱਕ ਹੱਥ ਪਕੜਨ ਵਾਲੀ” ll
*ਤੇਰੀ ਜਿੰਦਗੀ ਵਾਲੀ ਡੋਰੀ, ਜੀਹਨੇ ਹੱਥ ਫੜੀ xll
“ਫੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ
ਬੇੜੀ, ਕਦੇ ਨਾ ਅੜੀ”
ਓ ਮਾਂ ਨੂੰ ਮੰਨਣ ਵਾਲਿਆਂ ਦੀ ”’ਬੇੜੀ, ਕਦੇ ਨਾ ਅੜੀ”’ l
”ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ
ਬੇੜੀ, ਕਦੇ ਨਾ ਅੜੀ”

ਏਹ ਜੱਗ ਇੱਕ, ਮੁਸਾਫ਼ਿਰ ਖਾਨਾ,
“ਕੋਈ ਨਾ ਕਿਸੇ ਦਾ ਦਰਦੀ” l
ਕਹੇ ਸੰਜੀਵ, ਏਹ ਝੂਠੀ ਦੁਨੀਆਂ,
“ਕੀਹਦਾ ਏਹ ਦਮ ਭਰਦੀ” ll
*ਕਾਹਦਾ ਮਾਣ ਸਿਕੰਦਰਾਂ ਮੇਲਾ, ਘੜੀ ਦੋ ਘੜੀ xll
“ਘੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ
ਬੇੜੀ, ਕਦੇ ਨਾ ਅੜੀ”
ਓ ਮਾਂ ਨੂੰ ਮੰਨਣ ਵਾਲਿਆਂ ਦੀ ”’ਬੇੜੀ, ਕਦੇ ਨਾ ਅੜੀ”’ l
”ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ
ਬੇੜੀ, ਕਦੇ ਨਾ ਅੜੀ”,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

Download PDF (माँ नू मनन वालेयां दी)

माँ नू मनन वालेयां दी

Download PDF: माँ नू मनन वालेयां दी

माँ नू मनन वालेयां दी Lyrics Transliteration (English)

mA.N nU manana vAleyAM dI beDI kade na aDI,
aDI o mA.N nu manana vAleyA dI
beDI kade na aDI,
phaDa lai dAtI AMbe dA tU pallA ho jA khoTiyo kharI,
kharI o mA.N nu manana vAleyA dI
beDI kade na aDa़I
o mA.N nU manana vAleyAM dI beDI kade na aDI,
aDI o mA.N nu manana vAleyA dI
beDI kade na aDI,

o ChaDa de duniyAdArI basa tU
mA.N dA ho ke reha jA
dara dara dI dura dUra de nAlo
ika dA ho ke beha jA
koI nahI dara isa de varagA,
vekhI duniyA baDa़I
beDa़I o  mA.N nU manana vAleyAM dI
beDI kade na aDI,
o mA.N nU manana vAleyAM dI beDI kade na aDI,
aDI o mA.N nu manana vAleyA dI

jIMda aNi te tilakana rastA
kyUkara jAna sambhAlI,
thake devana vAle buhate,
ika hatha pakaDa़na vAlI
terI jindagI vAlI DorI jihane hatha phaDa़I,
phaDa़I o  mA.N nU manana vAleyAM dI
beDI kade na aDI,
o mA.N nU manana vAleyAM dI beDI kade na aDI,
aDI o mA.N nu manana vAleyA dI

eha jaga ika musAphira khAnA
koI na kise dA dardI
kahe saMjIva eha jhUThI duniyA
kIhadA eha dama bharadI,
kAhadA mAna sikaMdara melA ghaDa़I do ghaDa़I
ghaDa़I  o  mA.N nU manana vAleyAM dI
beDI kade na aDI,
o mA.N nU manana vAleyAM dI beDI kade na aDI,
aDI o mA.N nu manana vAleyA dI


माँ नू मनन वालेयां दी Video

माँ नू मनन वालेयां दी Video

माँ नू मनन वालेयां दी
स्वर – हरबंस लाल बंसी जी
दर्पण ऑडियो की पेशकश
प्रोडूसर डायरेक्टर -जितेन्दर कपूर

Browse Temples in India