ॐ
Bharat Temples Glorious Temples, Aartis & Mantras
Lyrics Bhajans Hindi / Sanskrit

माँ तेरे मन्दिराँ दी सिफत | Lyrics, Video | Durga Bhajans

• Updated: Aug 4, 2022
माँ तेरे मन्दिराँ दी सिफत | Lyrics, Video | Durga Bhajans
Join our Official WhatsApp Channels

Receive daily temple updates, divine darshan, and morning bhajans directly on WhatsApp.

Contents

माँ तेरे मन्दिराँ दी सिफत लिरिक्स

maa tere mandira di sifat

माँ तेरे मन्दिराँ दी सिफत लिरिक्स (हिन्दी)

माँ कल्याणी आंबे रानी
शक्ति आधी भवानी तू मरदानी
युगा युगा तो द्वार तेरे दी
दुनिया रही दीवानी सुने कहानी
सबनू हर पल मिलदे मेवे कदे न आवे
माँ तेरे मंदिरा दी
सिफत करी न जावे माँ तेरे मंदिरा दी

दूर दूर तक भवन तेरे दे पैंदे ने लिशकारे
जगमग जगमग ज्योत जगदिया वजदे ढोल नगाड़े
जंगल तेरा नेह नाल जिथे मोर वी पैला पावे
माँ तेरे मंदिरा दी
सिफत करी न जावे माँ तेरे मंदिरा दी

हरे भरे तेरे पीपला दी माँ छा बहुत है ठंडी
जिथे बेह के माँ तू सबनू जाए मुरादा वंडी
ठंडी मीठी छा पीपला दी सब दे दिल नु भावे
माँ तेरे मंदिरा दी
सिफत करी न जावे माँ तेरे मंदिरा दी

सुहे रंग  दा झंडा तेरे दर ते लावे हुलारे
दर्शन करके नची जांदे तेरे भगत प्यारे
ढोली  वी आ विच मस्ती दे ढोल दे डगा लावे
माँ तेरे मंदिरा दी
सिफत करी न जावे माँ तेरे मंदिरा दी

तेरे मंदिरा विचो जावन सुरगा दे वल राहवा
सैने वाला मखन जिथे सब लई मंगे दुआवा
जेठी वी आ विच मंदिरा दे तेरे ही गुण गावे
माँ तेरे मंदिरा दी
सिफत करी न जावे माँ तेरे मंदिरा दी

ਮਾਂ ਕਲਿਆਣੀ, ਅੰਬੇ ਰਾਣੀ,
ਸ਼ਕਤੀ ਆਦਿ ਭਵਾਨੀ ਤੂੰ ਮਰਦਾਨੀ l
ਯੁਗਾਂ ਯੁਗਾਂ ਤੋਂ, ਦਵਾਰ ਤੇਰੇ ਦੀ,
ਦੁਨੀਆਂ ਰਹੀ ਦੀਵਾਨੀ ਸੁਣੇ ਕਹਾਣੀ l
ਸਭਨੂੰ ਹਰ ਪਲ ਮਿਲਦੇ ਮੇਵੇ, ਤੋਟ ਕਦੇ ਨਾ ਆਵੇ,  
ਮਾਂ ਤੇਰੇ ਮੰਦਿਰਾਂ ਦੀ,,, ( ਮੰਦਿਰਾਂ ਦੀ )
ਸਿਫ਼ਤ ਕਰੀ ਨਾ lll ਜਾਵੇ, ਮਾਂ ਤੇਰੇ ਮੰਦਿਰਾਂ ਦੀ l
( ਮੰਦਿਰਾਂ ਦੀ, ਸਿਫ਼ਤ ਕਰੀ ਨਾ ਜਾਵੇ, ਮਾਂ ਤੇਰੇ ਮੰਦਿਰਾਂ ਦੀ )

ਦੂਰ ਦੂਰ ਤੱਕ, ਭਵਨ ਤੇਰੇ ਦੇ, ਪੈਂਦੇ ਨੇ ਲਿਸ਼ਕਾਰੇ l
ਜਗਮਗ ਜਗਮਗ, ਜੋਤਾਂ ਜੱਗਦੀਆਂ, ਵੱਜਦੇ ਢੋਲ ਨਗਾੜੇ ll
ਜੰਗਲ ਤੇਰਾ, ਨੇਹ ਨਾਲ ਜਿੱਥੇ, ਮੋਰ ਵੀ ਪੈਲਾਂ ਪਾਵੇ,
ਮਾਂ ਤੇਰੇ ਮੰਦਿਰਾਂ ਦੀ,,, ( ਮੰਦਿਰਾਂ ਦੀ )
ਸਿਫ਼ਤ ਕਰੀ ਨਾ lll ਜਾਵੇ, ਮਾਂ ਤੇਰੇ ਮੰਦਿਰਾਂ ਦੀ l
( ਮੰਦਿਰਾਂ ਦੀ, ਸਿਫ਼ਤ ਕਰੀ ਨਾ ਜਾਵੇ, ਮਾਂ ਤੇਰੇ ਮੰਦਿਰਾਂ ਦੀ )

ਹਰੇ ਭਰੇ ਤੇਰੇ, ਪਿਪਲਾਂ ਦੀ ਮਾਂ, ਛਾਂ ਬਹੁਤੀ ਹੈ ਠੰਡੀ
ਜਿੱਥੇ ਬਹਿ ਕੇ, ਮਾਂ ਤੂੰ ਸਭਨੂੰ, ਜਾਏ ਮੁਰਾਦਾਂ ਵੰਡੀ
ਠੰਡੀ ਮਿੱਠੀ, ਛਾਂ ਪਿਪਲਾਂ ਦੀ, ਸਭ ਦੇ ਦਿਲ ਨੂੰ ਭਾਵੇ,
ਮਾਂ ਤੇਰੇ ਮੰਦਿਰਾਂ ਦੀ,,, ( ਮੰਦਿਰਾਂ ਦੀ )
ਸਿਫ਼ਤ ਕਰੀ ਨਾ lll ਜਾਵੇ, ਮਾਂ ਤੇਰੇ ਮੰਦਿਰਾਂ ਦੀ l
( ਮੰਦਿਰਾਂ ਦੀ, ਸਿਫ਼ਤ ਕਰੀ ਨਾ ਜਾਵੇ, ਮਾਂ ਤੇਰੇ ਮੰਦਿਰਾਂ ਦੀ )

ਸੂਹੇ ਰੰਗ ਦਾ, ਝੰਡਾ ਤੇਰੇ, ਦਰ ਤੇ ਲਵੇ ਹੁਲਾਰੇ l
ਦਰਸ਼ਨ ਕਰਕੇ, ਨੱਚੀ ਜਾਂਦੇ, ਤੇਰੇ ਭਗਤ ਪਿਆਰੇ ll
ਢੋਲੀ ਵੀ ਆ, ਵਿੱਚ ਮਸਤੀ ਦੇ, ਢੋਲ ਤੇ ਡਗਾ ਲਾਵੇ,
ਮਾਂ ਤੇਰੇ ਮੰਦਿਰਾਂ ਦੀ,,, ( ਮੰਦਿਰਾਂ ਦੀ )
ਸਿਫ਼ਤ ਕਰੀ ਨਾ lll ਜਾਵੇ, ਮਾਂ ਤੇਰੇ ਮੰਦਿਰਾਂ ਦੀ l
( ਮੰਦਿਰਾਂ ਦੀ, ਸਿਫ਼ਤ ਕਰੀ ਨਾ ਜਾਵੇ, ਮਾਂ ਤੇਰੇ ਮੰਦਿਰਾਂ ਦੀ )

ਤੇਰੇ ਮੰਦਿਰਾਂ, ਵਿੱਚੋਂ ਜਾਵਣ, ਸੁਰਗਾਂ ਦੇ ਵੱਲ ਰਾਹਵਾਂ l
ਸੈਣੇ ਵਾਲਾ, ਮੱਖਣ ਜਿੱਥੇ, ਸਭ ਲਈ ਮੰਗੇ ਦੁਆਵਾਂ ll
ਜੇਠੀ ਵੀ ਆ, ਵਿੱਚ ਮੰਦਿਰਾਂ ਦੇ, ਤੇਰੇ ਹੀ ਗੁਣ ਗਾਵੇ,
ਮਾਂ ਤੇਰੇ ਮੰਦਿਰਾਂ ਦੀ,,, ( ਮੰਦਿਰਾਂ ਦੀ )
ਸਿਫ਼ਤ ਕਰੀ ਨਾ lll ਜਾਵੇ, ਮਾਂ ਤੇਰੇ ਮੰਦਿਰਾਂ ਦੀ l
( ਮੰਦਿਰਾਂ ਦੀ, ਸਿਫ਼ਤ ਕਰੀ ਨਾ ਜਾਵੇ, ਮਾਂ ਤੇਰੇ ਮੰਦਿਰਾਂ ਦੀ )
ਅਪਲੋਡਰ- ਅਨਿਲਰਾਮੂਰਤੀਭੋਪਾਲ

📖 Related: श्याम सवारियां आजा Lyrics | Bhajans | Bhakti Songs

Download PDF (माँ तेरे मन्दिराँ दी सिफत)

माँ तेरे मन्दिराँ दी सिफत

Download PDF: माँ तेरे मन्दिराँ दी सिफत

माँ तेरे मन्दिराँ दी सिफत Lyrics Transliteration (English)

mA.N kalyANI AMbe rAnI
shakti AdhI bhavAnI tU maradAnI
yugA yugA to dvAra tere dI
duniyA rahI dIvAnI sune kahAnI
sabanU hara pala milade meve kade na Ave
mA.N tere maMdirA dI
siphata karI na jAve mA.N tere maMdirA dI

dUra dUra taka bhavana tere de paiMde ne lishakAre
jagamaga jagamaga jyota jagadiyA vajade Dhola nagADa़e
jaMgala terA neha nAla jithe mora vI pailA pAve
mA.N tere maMdirA dI
siphata karI na jAve mA.N tere maMdirA dI

hare bhare tere pIpalA dI mA.N ChA bahuta hai ThaMDI
jithe beha ke mA.N tU sabanU jAe murAdA vaMDI
ThaMDI mIThI ChA pIpalA dI saba de dila nu bhAve
mA.N tere maMdirA dI
siphata karI na jAve mA.N tere maMdirA dI

suhe raMga  dA jhaMDA tere dara te lAve hulAre
darshana karake nachI jAMde tere bhagata pyAre
DholI  vI A vicha mastI de Dhola de DagA lAve
mA.N tere maMdirA dI
siphata karI na jAve mA.N tere maMdirA dI

tere maMdirA vicho jAvana suragA de vala rAhavA
saine vAlA makhana jithe saba laI maMge duAvA
jeThI vI A vicha maMdirA de tere hI guNa gAve
mA.N tere maMdirA dI
siphata karI na jAve mA.N tere maMdirA dI

ਮਾਂ ਕਲਿਆਣੀ, ਅੰਬੇ ਰਾਣੀ,
ਸ਼ਕਤੀ ਆਦਿ ਭਵਾਨੀ ਤੂੰ ਮਰਦਾਨੀ l
ਯੁਗਾਂ ਯੁਗਾਂ ਤੋਂ, ਦਵਾਰ ਤੇਰੇ ਦੀ,
ਦੁਨੀਆਂ ਰਹੀ ਦੀਵਾਨੀ ਸੁਣੇ ਕਹਾਣੀ l
ਸਭਨੂੰ ਹਰ ਪਲ ਮਿਲਦੇ ਮੇਵੇ, ਤੋਟ ਕਦੇ ਨਾ ਆਵੇ,  
ਮਾਂ ਤੇਰੇ ਮੰਦਿਰਾਂ ਦੀ,,, ( ਮੰਦਿਰਾਂ ਦੀ )
ਸਿਫ਼ਤ ਕਰੀ ਨਾ lll ਜਾਵੇ, ਮਾਂ ਤੇਰੇ ਮੰਦਿਰਾਂ ਦੀ l
( ਮੰਦਿਰਾਂ ਦੀ, ਸਿਫ਼ਤ ਕਰੀ ਨਾ ਜਾਵੇ, ਮਾਂ ਤੇਰੇ ਮੰਦਿਰਾਂ ਦੀ )

ਦੂਰ ਦੂਰ ਤੱਕ, ਭਵਨ ਤੇਰੇ ਦੇ, ਪੈਂਦੇ ਨੇ ਲਿਸ਼ਕਾਰੇ l
ਜਗਮਗ ਜਗਮਗ, ਜੋਤਾਂ ਜੱਗਦੀਆਂ, ਵੱਜਦੇ ਢੋਲ ਨਗਾੜੇ ll
ਜੰਗਲ ਤੇਰਾ, ਨੇਹ ਨਾਲ ਜਿੱਥੇ, ਮੋਰ ਵੀ ਪੈਲਾਂ ਪਾਵੇ,
ਮਾਂ ਤੇਰੇ ਮੰਦਿਰਾਂ ਦੀ,,, ( ਮੰਦਿਰਾਂ ਦੀ )
ਸਿਫ਼ਤ ਕਰੀ ਨਾ lll ਜਾਵੇ, ਮਾਂ ਤੇਰੇ ਮੰਦਿਰਾਂ ਦੀ l
( ਮੰਦਿਰਾਂ ਦੀ, ਸਿਫ਼ਤ ਕਰੀ ਨਾ ਜਾਵੇ, ਮਾਂ ਤੇਰੇ ਮੰਦਿਰਾਂ ਦੀ )

ਹਰੇ ਭਰੇ ਤੇਰੇ, ਪਿਪਲਾਂ ਦੀ ਮਾਂ, ਛਾਂ ਬਹੁਤੀ ਹੈ ਠੰਡੀ
ਜਿੱਥੇ ਬਹਿ ਕੇ, ਮਾਂ ਤੂੰ ਸਭਨੂੰ, ਜਾਏ ਮੁਰਾਦਾਂ ਵੰਡੀ
ਠੰਡੀ ਮਿੱਠੀ, ਛਾਂ ਪਿਪਲਾਂ ਦੀ, ਸਭ ਦੇ ਦਿਲ ਨੂੰ ਭਾਵੇ,
ਮਾਂ ਤੇਰੇ ਮੰਦਿਰਾਂ ਦੀ,,, ( ਮੰਦਿਰਾਂ ਦੀ )
ਸਿਫ਼ਤ ਕਰੀ ਨਾ lll ਜਾਵੇ, ਮਾਂ ਤੇਰੇ ਮੰਦਿਰਾਂ ਦੀ l
( ਮੰਦਿਰਾਂ ਦੀ, ਸਿਫ਼ਤ ਕਰੀ ਨਾ ਜਾਵੇ, ਮਾਂ ਤੇਰੇ ਮੰਦਿਰਾਂ ਦੀ )

ਸੂਹੇ ਰੰਗ ਦਾ, ਝੰਡਾ ਤੇਰੇ, ਦਰ ਤੇ ਲਵੇ ਹੁਲਾਰੇ l
ਦਰਸ਼ਨ ਕਰਕੇ, ਨੱਚੀ ਜਾਂਦੇ, ਤੇਰੇ ਭਗਤ ਪਿਆਰੇ ll
ਢੋਲੀ ਵੀ ਆ, ਵਿੱਚ ਮਸਤੀ ਦੇ, ਢੋਲ ਤੇ ਡਗਾ ਲਾਵੇ,
ਮਾਂ ਤੇਰੇ ਮੰਦਿਰਾਂ ਦੀ,,, ( ਮੰਦਿਰਾਂ ਦੀ )
ਸਿਫ਼ਤ ਕਰੀ ਨਾ lll ਜਾਵੇ, ਮਾਂ ਤੇਰੇ ਮੰਦਿਰਾਂ ਦੀ l
( ਮੰਦਿਰਾਂ ਦੀ, ਸਿਫ਼ਤ ਕਰੀ ਨਾ ਜਾਵੇ, ਮਾਂ ਤੇਰੇ ਮੰਦਿਰਾਂ ਦੀ )

ਤੇਰੇ ਮੰਦਿਰਾਂ, ਵਿੱਚੋਂ ਜਾਵਣ, ਸੁਰਗਾਂ ਦੇ ਵੱਲ ਰਾਹਵਾਂ l
ਸੈਣੇ ਵਾਲਾ, ਮੱਖਣ ਜਿੱਥੇ, ਸਭ ਲਈ ਮੰਗੇ ਦੁਆਵਾਂ ll
ਜੇਠੀ ਵੀ ਆ, ਵਿੱਚ ਮੰਦਿਰਾਂ ਦੇ, ਤੇਰੇ ਹੀ ਗੁਣ ਗਾਵੇ,
ਮਾਂ ਤੇਰੇ ਮੰਦਿਰਾਂ ਦੀ,,, ( ਮੰਦਿਰਾਂ ਦੀ )
ਸਿਫ਼ਤ ਕਰੀ ਨਾ lll ਜਾਵੇ, ਮਾਂ ਤੇਰੇ ਮੰਦਿਰਾਂ ਦੀ l
( ਮੰਦਿਰਾਂ ਦੀ, ਸਿਫ਼ਤ ਕਰੀ ਨਾ ਜਾਵੇ, ਮਾਂ ਤੇਰੇ ਮੰਦਿਰਾਂ ਦੀ )
ਅਪਲੋਡਰ- ਅਨਿਲਰਾਮੂਰਤੀਭੋਪਾਲ

📖 Related: तेरो लाल चुरावे माखन मैया से बोली ग्वालन भजन Lyrics, Video, Bhajan, Bhakti Songs

माँ तेरे मन्दिराँ दी सिफत Video

माँ तेरे मन्दिराँ दी सिफत Video

Album:- Sanu Chitia Pa De Maa
Singer :- Balkar Sidhu

ॐ Sacred Pilgrimage Directory • पावनानि तीर्थानि

Explore Sacred Temples Across India

Discover divine architecture, spiritual heritage, and pilgrimage guides from every sacred corner of Bharat.

✦ 10,000+ Ancient Mandirs ✦ 12 Jyotirlingas ✦ 51 Shakti Peethas ✦ 108 Divya Desams
View All Temple Guides →

Pilgrimage guides, darshan timings, sthal purana & route maps for every sacred state