मांऐ नी मांऐ छीटे मेहरां वाले मार दे | Lyrics, Video | Durga Bhajans

मांऐ नी मांऐ छीटे मेहरां वाले मार दे लिरिक्स

maayen ni maayen chhite mehra wale maar de

मांऐ नी मांऐ छीटे मेहरां वाले मार दे लिरिक्स (हिन्दी)

मांऐ नी मांऐ छीटे मेहरां वाले मार दे
इक वार तू दर्श दिख दे सारियां नु तार दे
मांऐ नी मांऐ छीटे मेहरां वाले मार दे

चिंता सब दी दूर करे माँ चिंतापुरनी नाम तेरा
सब दियां आसा पुरियां करदी सब तो उचा नाम तेरा
सूरज चन सितारे दाती झुकन तेरे दरबार ते
मांऐ नी मांऐ छीटे मेहरां वाले मार दे

दुरो दुरो संगता आइआ दर्शन तेरा पावन लाई,
पान सुपारी ध्वजा नारियल तेरी भेट चड़ावन लई
फुला वाले हार लाइऐ तेरे दरबार ते
मांऐ नी मांऐ छीटे मेहरां वाले मार दे

उचे पहाड़ी आसन तेरा जगमग ज्योती जग दी ऐ,
भगता नु जद तारदी मैया बड़ी प्यारी लगदी ऐ,
सारियां नु तार आई सहनु वी हूँ तार दे
मांऐ नी मांऐ छीटे मेहरां वाले मार दे

इस जग दी ठुकराई हां मैं अपने चरनी ला लै माँ
प्यारी नाल मेरा हथ पकड़ के आपने कोल बिठा लै माँ
गोदी विच बिठा के मेनू मावा वाला प्यार दे
मांऐ नी मांऐ छीटे मेहरां वाले मार दे

ਮਾਏਂ ਨੀ ਮਾਏਂ, ਛਿੱਟੇ ਮੇਹਰਾਂ ਵਾਲੇ ਮਾਰ ਦੇ ll
ਇੱਕ ਵਾਰ ਤੂੰ, ਦਰਸ਼ ਦਿਖਾ ਦੇ ll, ਸਾਰਿਆਂ ਨੂੰ ਤਾਰ ਦੇ,

ਚਿੰਤਾ ਸਭ ਦੀ, ਦੂਰ ਕਰੇ ਮਾਂ, “ਚਿੰਤਾਪੁਰਨੀ ਨਾਮ ਤੇਰਾ” l
ਸਭ ਦੀਆਂ ਆਸਾਂ, ਪੂਰੀਆਂ ਕਰਦੀ, ”ਸਭ ਤੋਂ ਉੱਚਾ ਨਾਮ ਤੇਰਾ” ll
*ਸੂਰਜ ਚੰਨ, ਸਿਤਾਰੇ ਦਾਤੀ ll, ਝੁੱਕਣ ਤੇਰੇ ਦਰਬਾਰ ਤੇ,
ਮਾਏਂ ਨੀ ਮਾਏਂ, ਛਿੱਟੇ ਮੇਹਰਾਂ,,,,,,,,,,,,,,,,,,,,,,,,F

ਦੂਰੋਂ ਦੂਰੋਂ ,ਸੰਗਤਾਂ ਆਈਆਂ, “ਦਰਸ਼ਨ ਤੇਰਾ ਪਾਵਣ ਲਈ” l
ਪਾਨ ਸੁਪਾਰੀ, ਧਵਜ਼ਾ ਨਾਰੀਅਲ, “ਤੇਰੀ ਭੇਂਟ ਚੜ੍ਹਾਵਨ ਲਈ” ll
*ਫੁੱਲਾਂ ਵਾਲੇ, ਹਾਰ ਲਿਆਏ ll, ਤੇਰੇ ਦਰਬਾਰ ਤੇ,

ਉੱਚੇ ਪਹਾੜੀ, ਆਸਨ ਤੇਰਾ, “ਜਗਮਗ ਜਯੋਤੀ ਜੱਗਦੀ ਏ” l
ਭਗਤਾਂ ਨੂੰ ਜਦ, ਤਾਰਦੀ ਮਈਆ, “ਬੜੀ ਪਿਆਰੀ ਲੱਗਦੀ ਏ” ll
*ਸਾਰਿਆਂ ਨੂੰ, ਤਾਰ ਆਈ ll, ਸਾਨੂੰ ਵੀ ਹੁਣ ਤਾਰ ਦੇ,

ਇਸ ਜੱਗ ਦੀ, ਠੁਕਰਾਈ ਹਾਂ ਮੈਂ, “ਆਪਣੇ ਚਰਣੀ ਲਾ ਲੈ ਮਾਂ” l
ਪਿਆਰ ਨਾਲ ਮੇਰਾ, ਹੱਥ ਪਕੜ ਕੇ, “ਆਪਣੇ ਕੋਲ ਬਿਠਾ ਲੈ ਮਾਂ” ll
*ਗੋਦੀ ਵਿੱਚ, ਬਿਠਾ ਕੇ ਮੈਨੂੰ , ਮਾਵਾਂ ਵਾਲਾ ਪਿਆਰ ਦੇ,

ਅਪਲੋਡਰ- ਅਨਿਲਰਾਮੂਰਤੀਭੋਪਾਲ

See also  खाटू वाले हमे बुला ले इकबार खाटू धाम आसरो थारो है

Download PDF (मांऐ नी मांऐ छीटे मेहरां वाले मार दे)

मांऐ नी मांऐ छीटे मेहरां वाले मार दे

Download PDF: मांऐ नी मांऐ छीटे मेहरां वाले मार दे

मांऐ नी मांऐ छीटे मेहरां वाले मार दे Lyrics Transliteration (English)

mAMai nI mAMai ChITe meharAM vAle mAra de
ika vAra tU darsha dikha de sAriyAM nu tAra de
mAMai nI mAMai ChITe meharAM vAle mAra de

chiMtA saba dI dUra kare mA.N chiMtApuranI nAma terA
saba diyAM AsA puriyAM karadI saba to uchA nAma terA
sUraja chana sitAre dAtI jhukana tere darabAra te
mAMai nI mAMai ChITe meharAM vAle mAra de

duro duro saMgatA AiA darshana terA pAvana lAI,
pAna supArI dhvajA nAriyala terI bheTa chaDa़Avana laI
phulA vAle hAra lAiai tere darabAra te
mAMai nI mAMai ChITe meharAM vAle mAra de

uche pahADa़I Asana terA jagamaga jyotI jaga dI ai,
bhagatA nu jada tAradI maiyA baDa़I pyArI lagadI ai,
sAriyAM nu tAra AI sahanu vI hU.N tAra de
mAMai nI mAMai ChITe meharAM vAle mAra de

isa jaga dI ThukarAI hAM maiM apane charanI lA lai mA.N
pyArI nAla merA hatha pakaDa़ ke Apane kola biThA lai mA.N
godI vicha biThA ke menU mAvA vAlA pyAra de
mAMai nI mAMai ChITe meharAM vAle mAra de

ਮਾਏਂ ਨੀ ਮਾਏਂ, ਛਿੱਟੇ ਮੇਹਰਾਂ ਵਾਲੇ ਮਾਰ ਦੇ ll
ਇੱਕ ਵਾਰ ਤੂੰ, ਦਰਸ਼ ਦਿਖਾ ਦੇ ll, ਸਾਰਿਆਂ ਨੂੰ ਤਾਰ ਦੇ,
ਮਾਏਂ ਨੀ ਮਾਏਂ, ਛਿੱਟੇ ਮੇਹਰਾਂ ਵਾਲੇ ਮਾਰ ਦੇ ll

ਚਿੰਤਾ ਸਭ ਦੀ, ਦੂਰ ਕਰੇ ਮਾਂ, “ਚਿੰਤਾਪੁਰਨੀ ਨਾਮ ਤੇਰਾ” l
ਸਭ ਦੀਆਂ ਆਸਾਂ, ਪੂਰੀਆਂ ਕਰਦੀ, ”ਸਭ ਤੋਂ ਉੱਚਾ ਨਾਮ ਤੇਰਾ” ll
*ਸੂਰਜ ਚੰਨ, ਸਿਤਾਰੇ ਦਾਤੀ ll, ਝੁੱਕਣ ਤੇਰੇ ਦਰਬਾਰ ਤੇ,
ਮਾਏਂ ਨੀ ਮਾਏਂ, ਛਿੱਟੇ ਮੇਹਰਾਂ,,,,,,,,,,,,,,,,,,,,,,,,F

ਦੂਰੋਂ ਦੂਰੋਂ ,ਸੰਗਤਾਂ ਆਈਆਂ, “ਦਰਸ਼ਨ ਤੇਰਾ ਪਾਵਣ ਲਈ” l
ਪਾਨ ਸੁਪਾਰੀ, ਧਵਜ਼ਾ ਨਾਰੀਅਲ, “ਤੇਰੀ ਭੇਂਟ ਚੜ੍ਹਾਵਨ ਲਈ” ll
*ਫੁੱਲਾਂ ਵਾਲੇ, ਹਾਰ ਲਿਆਏ ll, ਤੇਰੇ ਦਰਬਾਰ ਤੇ,
ਮਾਏਂ ਨੀ ਮਾਏਂ, ਛਿੱਟੇ ਮੇਹਰਾਂ,,,,,,,,,,,,,,,,,,,,,,,,F

ਉੱਚੇ ਪਹਾੜੀ, ਆਸਨ ਤੇਰਾ, “ਜਗਮਗ ਜਯੋਤੀ ਜੱਗਦੀ ਏ” l
ਭਗਤਾਂ ਨੂੰ ਜਦ, ਤਾਰਦੀ ਮਈਆ, “ਬੜੀ ਪਿਆਰੀ ਲੱਗਦੀ ਏ” ll
*ਸਾਰਿਆਂ ਨੂੰ, ਤਾਰ ਆਈ ll, ਸਾਨੂੰ ਵੀ ਹੁਣ ਤਾਰ ਦੇ,
ਮਾਏਂ ਨੀ ਮਾਏਂ, ਛਿੱਟੇ ਮੇਹਰਾਂ,,,,,,,,,,,,,,,,,,,,,,,,F

ਇਸ ਜੱਗ ਦੀ, ਠੁਕਰਾਈ ਹਾਂ ਮੈਂ, “ਆਪਣੇ ਚਰਣੀ ਲਾ ਲੈ ਮਾਂ” l
ਪਿਆਰ ਨਾਲ ਮੇਰਾ, ਹੱਥ ਪਕੜ ਕੇ, “ਆਪਣੇ ਕੋਲ ਬਿਠਾ ਲੈ ਮਾਂ” ll
*ਗੋਦੀ ਵਿੱਚ, ਬਿਠਾ ਕੇ ਮੈਨੂੰ , ਮਾਵਾਂ ਵਾਲਾ ਪਿਆਰ ਦੇ,
ਮਾਏਂ ਨੀ ਮਾਏਂ, ਛਿੱਟੇ ਮੇਹਰਾਂ,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

See also  माँ शेरावालिये आया तेरे द्वारे | Lyrics, Video | Durga Bhajans

मांऐ नी मांऐ छीटे मेहरां वाले मार दे Video

Browse Temples in India