संगतां आऊंदीयां भज्जीयां | Lyrics, Video | Durga Bhajans
संगतां आऊंदीयां भज्जीयां | Lyrics, Video | Durga Bhajans

संगतां आऊंदीयां भज्जीयां लिरिक्स

sangta aaudiya bhajiya

संगतां आऊंदीयां भज्जीयां लिरिक्स (हिन्दी)

संगतां आऊंदीयां भज्जीयां, अज्ज लग्गी रौनक दरबार ते,
जिन्ने झेले दुख ओहना ने, तेरे दर्शन कर विसार ते,

चढ़ के चढ़ाइयां आये भवनां ते,
मां गोदी बिठा के प्यार दे।
संगतां आऊंदीयां…….

तेरे दर्शन दी तांग बड़ी सी,
हुन्न रज्ज रज्ज मूरत निहार दे।
संगतां आऊंदीयां……….

हुन लम्मीयां सानू पावीं न तरीकां,
भगत तेरे ऐहो ने पुकार दे।
संगतां आऊंदीयां…………

भगतां दे वी घर पाई फेरा,
“अदिति” नू एह इकरार दे।
संगतां आऊंदीयां भज्जीयां,
अज्ज लग्गी रौनक दरबार ते।
जिन्ने झेले दुख ओहना ने,
तेरे दर्शन कर विसार ते ।।

ਸੰਗਤਾਂ ਆਉਂਦੀਆਂ ਭੱਜੀਆਂ, ਅੱਜ ਲੱਗੀ ਰੌਣਕ ਦਰਬਾਰ ਤੇ।
ਜਿੰਨ੍ਹੇ ਝੇਲੇ ਦੁੱਖ ਉਹਨਾਂ ਨੇ, ਤੇਰੇ ਦਰਸ਼ਨ ਕਰ ਵਿਸਾਰ ਤੇ।।

ਚੜ੍ਹ ਕੇ ਚੜ੍ਹਾਇਆਂ ਆਏ ਭਵਨਾਂ ਤੇ,
ਮਾਂ ਗੋਦੀ ਬਿਠਾ ਕੇ ਪਿਆਰ ਦੇ।
ਸੰਗਤਾਂ ਆਉਂਦੀਆਂ……….

ਤੇਰੇ ਦਰਸ਼ਨ ਦੀ ਤਾਂਘ ਬੜੀ ਸੀ,
ਹੁਣ ਰੱਜ ਰੱਜ ਮੂਰਤ ਨਿਹਾਰ ਦੇ।
ਸੰਗਤਾਂ ਆਉਂਦੀਆਂ……….

ਹੁਣ ਲੰਮੀਆਂ ਸਾਨੂੰ ਪਾਵੀਂ ਨਾ ਤਰੀਕਾਂ,
ਭਗਤ ਤੇਰੇ ਇਹੋ ਨੇ ਪੁਕਾਰ ਦੇ।
ਸੰਗਤਾਂ ਆਉਂਦੀਆਂ……….

ਭਗਤਾਂ ਦੇ ਵੀ ਘਰ ਪਾਈਂ ਫੇਰਾ,
“ਅਦਿਤੀ” ਨੂੰ ਇਹ ਇਕਰਾਰ ਦੇ।
ਸੰਗਤਾਂ ਆਉੰਦੀਆਂ ਭੱਜੀਆਂ,
ਅੱਜ ਲੱਗੀ ਰੌਣਕ ਦਰਬਾਰ ਤੇ।
ਜਿੰਨ੍ਹੇ ਝੇਲੇ ਦੁੱਖ ਉਹਨਾਂ ਨੇ,
ਤੇਰੇ ਦਰਸ਼ਨ ਕਰ ਵਿਸਾਰ ਤੇ।।

7888344149

Download PDF (संगतां आऊंदीयां भज्जीयां)

संगतां आऊंदीयां भज्जीयां

Download PDF: संगतां आऊंदीयां भज्जीयां

संगतां आऊंदीयां भज्जीयां Lyrics Transliteration (English)

saMgatAM AUMdIyAM bhajjIyAM, ajja laggI raunaka darabAra te,
jinne jhele dukha ohanA ne, tere darshana kara visAra te,

chaDha़ ke chaDha़AiyAM Aye bhavanAM te,
mAM godI biThA ke pyAra de|
saMgatAM AUMdIyAM…….

tere darshana dI tAMga baDa़I sI,
hunna rajja rajja mUrata nihAra de|
saMgatAM AUMdIyAM……….

huna lammIyAM sAnU pAvIM na tarIkAM,
bhagata tere aiho ne pukAra de|
saMgatAM AUMdIyAM…………

bhagatAM de vI ghara pAI pherA,
“aditi” nU eha ikarAra de|
saMgatAM AUMdIyAM bhajjIyAM,
ajja laggI raunaka darabAra te|
jinne jhele dukha ohanA ne,
tere darshana kara visAra te ||

ਸੰਗਤਾਂ ਆਉਂਦੀਆਂ ਭੱਜੀਆਂ, ਅੱਜ ਲੱਗੀ ਰੌਣਕ ਦਰਬਾਰ ਤੇ|
ਜਿੰਨ੍ਹੇ ਝੇਲੇ ਦੁੱਖ ਉਹਨਾਂ ਨੇ, ਤੇਰੇ ਦਰਸ਼ਨ ਕਰ ਵਿਸਾਰ ਤੇ||

ਚੜ੍ਹ ਕੇ ਚੜ੍ਹਾਇਆਂ ਆਏ ਭਵਨਾਂ ਤੇ,
ਮਾਂ ਗੋਦੀ ਬਿਠਾ ਕੇ ਪਿਆਰ ਦੇ|
ਸੰਗਤਾਂ ਆਉਂਦੀਆਂ……….

ਤੇਰੇ ਦਰਸ਼ਨ ਦੀ ਤਾਂਘ ਬੜੀ ਸੀ,
ਹੁਣ ਰੱਜ ਰੱਜ ਮੂਰਤ ਨਿਹਾਰ ਦੇ|
ਸੰਗਤਾਂ ਆਉਂਦੀਆਂ……….

ਹੁਣ ਲੰਮੀਆਂ ਸਾਨੂੰ ਪਾਵੀਂ ਨਾ ਤਰੀਕਾਂ,
ਭਗਤ ਤੇਰੇ ਇਹੋ ਨੇ ਪੁਕਾਰ ਦੇ|
ਸੰਗਤਾਂ ਆਉਂਦੀਆਂ……….

ਭਗਤਾਂ ਦੇ ਵੀ ਘਰ ਪਾਈਂ ਫੇਰਾ,
“ਅਦਿਤੀ” ਨੂੰ ਇਹ ਇਕਰਾਰ ਦੇ|
ਸੰਗਤਾਂ ਆਉੰਦੀਆਂ ਭੱਜੀਆਂ,
ਅੱਜ ਲੱਗੀ ਰੌਣਕ ਦਰਬਾਰ ਤੇ|
ਜਿੰਨ੍ਹੇ ਝੇਲੇ ਦੁੱਖ ਉਹਨਾਂ ਨੇ,
ਤੇਰੇ ਦਰਸ਼ਨ ਕਰ ਵਿਸਾਰ ਤੇ||

7888344149

See also  किना सोहना लगदा एह दरबार मेरी माँ दा | Lyrics, Video | Durga Bhajans

संगतां आऊंदीयां भज्जीयां Video

संगतां आऊंदीयां भज्जीयां Video

Browse Temples in India