सतसंग दे विच आ के बंदेया | Lyrics, Video | Miscellaneous Bhajans
सतसंग दे विच आ के बंदेया | Lyrics, Video | Miscellaneous Bhajans

सतसंग दे विच आ के बंदेया लिरिक्स

satsang de vich aa ke bandeya

सतसंग दे विच आ के बंदेया लिरिक्स (हिन्दी)

सतिसंग दे विच आ के बन्देया सुते भाग जगा लै
नही ता पछतावेंगा
सतिसंग है सुखा दा घर तू इसनु अपना बना लै
नही ता पछतावेंगा

दुनिया दीवानी होई मैया दे पुजारी बड़े मिलदे,
एहो जाहे बंदे इस दुनिया ते आ के फिर रुलदे ,
मन अपने नु सुन ओह बंदेया भगती दे विच ला लै,
नही ता पछतावेंगा…..

माता पिता दी सेवा करदे ने आ के जो जहान ते
मानव चोले दे विच आये बंदे ओह महान ने
कदे न दुखा दी मिलती पाउंदा गल नु मन च वसा लै,
नही ता पछतावेंगा

दुनिया च जिओना किते गुरु तो बिना न कोइ दसदा
गुरु तो बिना न कोई दुनिया च बाह साडी फडदा,
ऐसे सतिगुरु नु तू बंदेया अपना मीत बना लै,
नही ता पछतावेंगा


ਧੁਨ- ਮਿਲੋ ਨਾ ਤੁਮ ਤੋਂ ਹਮ ਘਬਰਾਏਂ

ਸਤਿਸੰਗ ਦੇ ਵਿੱਚ, ਆ ਕੇ ਬੰਦਿਆ, ਸੁੱਤੇ ਭਾਗ ਜਗਾ ਲੈ,
“ਨਹੀਂ ਤਾਂ ਪਛਤਾਵੇਂਗਾ” ll
ਸਤਿਸੰਗ ਹੈ, ਸੁੱਖਾਂ ਦਾ ਘਰ ਤੂੰ, ਇਸਨੂੰ ਆਪਣਾ ਬਣਾ ਲੈ,
“ਨਹੀਂ ਤਾਂ ਪਛਤਾਵੇਂਗਾ” ll

ਦੁਨੀਆਂ ਦੀਵਾਨੀ ਹੋਈ, ਮਾਇਆ ਦੇ ਪੁਜਾਰੀ, “ਬੜੇ ਮਿਲਦੇ ll” l
ਏਹੋ ਜਿਹੇ ਬੰਦੇ ਇਸ, ਦੁਨੀਆਂ ਤੇ ਆ ਕੇ, “ਫਿਰ ਰੁੱਲਦੇ ll” l
ਮਨ ਆਪਣੇ ਨੂੰ, ਸੁਣ ਓਏ ਬੰਦਿਆ, ਭਗਤੀ ਦੇ ਵਿੱਚ ਲਾ ਲੈ,
“ਨਹੀਂ ਤਾਂ ਪਛਤਾਵੇਂਗਾ” l
ਸਤਿਸੰਗ ਦੇ ਵਿੱਚ, ਆ ਕੇ ਬੰਦਿਆ,,,,,,,,,,,,,,,,,,,,,,,,

ਮਾਤਾ ਪਿਤਾ ਦੀ ਸੇਵਾ, ਕਰਦੇ ਨੇ ਆ ਕੇ, “ਜੋ ਜਹਾਨ ਤੇ ll”
ਮਾਨਵ ਚੋਲੇ ਦੇ ਵਿੱਚ, ਆਏ ਹੋਏ ਬੰਦੇ, “ਓਹ ਮਹਾਨ ਨੇ ll”
ਕਦੇ ਨਾ ਦੁੱਖਾਂ ਦੀ, ਮਿਲਤੀ ਪਾਉਂਦਾ, ਗੱਲ ਨੂੰ ਮਨ ‘ਚ ਵਸਾ ਲੈ,
“ਨਹੀਂ ਤਾਂ ਪਛਤਾਵੇਂਗਾ” l
ਸਤਿਸੰਗ ਦੇ ਵਿੱਚ, ਆ ਕੇ ਬੰਦਿਆ,,,,,,,,,,,,,,,,,,,,,,,,

ਦੁਨੀਆਂ ‘ਚ ਜਿਓਣਾ ਕਿਤੇ, ਗੁਰੂ ਤੋਂ ਬਿਨਾਂ ਨਾ, “ਕੋਈ ਦੱਸਦਾ ll”
ਗੁਰੂ ਤੋਂ ਬਿਨਾਂ ਨਾ ਕੋਈ, ਦੁਨੀਆਂ ‘ਚ ਬਾਂਹ, “ਸਾਡੀ ਫੜ੍ਹਦਾ ll”
ਐਸੇ ਸਤਿਗੁਰ, ਨੂੰ ਤੂੰ ਬੰਦਿਆ, ਆਪਣਾ ਮੀਤ ਬਣਾ ਲੈ,
“ਨਹੀਂ ਤਾਂ ਪਛਤਾਵੇਂਗਾ” l
ਸਤਿਸੰਗ ਦੇ ਵਿੱਚ, ਆ ਕੇ ਬੰਦਿਆ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

See also  सर्व सुख हरि शरणागत जान | Lyrics, Video | Miscellaneous Bhajans

Download PDF (सतसंग दे विच आ के बंदेया)

सतसंग दे विच आ के बंदेया

Download PDF: सतसंग दे विच आ के बंदेया

सतसंग दे विच आ के बंदेया Lyrics Transliteration (English)

satisaMga de vicha A ke bandeyA sute bhAga jagA lai
nahI tA paChatAveMgA
satisaMga hai sukhA dA ghara tU isanu apanA banA lai
nahI tA paChatAveMgA

duniyA dIvAnI hoI maiyA de pujArI baDa़e milade,
eho jAhe baMde isa duniyA te A ke phira rulade ,
mana apane nu suna oha baMdeyA bhagatI de vicha lA lai,
nahI tA paChatAveMgA…..

mAtA pitA dI sevA karade ne A ke jo jahAna te
mAnava chole de vicha Aye baMde oha mahAna ne
kade na dukhA dI milatI pAuMdA gala nu mana cha vasA lai,
nahI tA paChatAveMgA

duniyA cha jionA kite guru to binA na koi dasadA
guru to binA na koI duniyA cha bAha sADI phaDadA,
aise satiguru nu tU baMdeyA apanA mIta banA lai,
nahI tA paChatAveMgA


ਧੁਨ- ਮਿਲੋ ਨਾ ਤੁਮ ਤੋਂ ਹਮ ਘਬਰਾਏਂ

ਸਤਿਸੰਗ ਦੇ ਵਿੱਚ, ਆ ਕੇ ਬੰਦਿਆ, ਸੁੱਤੇ ਭਾਗ ਜਗਾ ਲੈ,
“ਨਹੀਂ ਤਾਂ ਪਛਤਾਵੇਂਗਾ” ll
ਸਤਿਸੰਗ ਹੈ, ਸੁੱਖਾਂ ਦਾ ਘਰ ਤੂੰ, ਇਸਨੂੰ ਆਪਣਾ ਬਣਾ ਲੈ,
“ਨਹੀਂ ਤਾਂ ਪਛਤਾਵੇਂਗਾ” ll

ਦੁਨੀਆਂ ਦੀਵਾਨੀ ਹੋਈ, ਮਾਇਆ ਦੇ ਪੁਜਾਰੀ, “ਬੜੇ ਮਿਲਦੇ ll” l
ਏਹੋ ਜਿਹੇ ਬੰਦੇ ਇਸ, ਦੁਨੀਆਂ ਤੇ ਆ ਕੇ, “ਫਿਰ ਰੁੱਲਦੇ ll” l
ਮਨ ਆਪਣੇ ਨੂੰ, ਸੁਣ ਓਏ ਬੰਦਿਆ, ਭਗਤੀ ਦੇ ਵਿੱਚ ਲਾ ਲੈ,
“ਨਹੀਂ ਤਾਂ ਪਛਤਾਵੇਂਗਾ” l
ਸਤਿਸੰਗ ਦੇ ਵਿੱਚ, ਆ ਕੇ ਬੰਦਿਆ,,,,,,,,,,,,,,,,,,,,,,,,

ਮਾਤਾ ਪਿਤਾ ਦੀ ਸੇਵਾ, ਕਰਦੇ ਨੇ ਆ ਕੇ, “ਜੋ ਜਹਾਨ ਤੇ ll”
ਮਾਨਵ ਚੋਲੇ ਦੇ ਵਿੱਚ, ਆਏ ਹੋਏ ਬੰਦੇ, “ਓਹ ਮਹਾਨ ਨੇ ll”
ਕਦੇ ਨਾ ਦੁੱਖਾਂ ਦੀ, ਮਿਲਤੀ ਪਾਉਂਦਾ, ਗੱਲ ਨੂੰ ਮਨ ‘ਚ ਵਸਾ ਲੈ,
“ਨਹੀਂ ਤਾਂ ਪਛਤਾਵੇਂਗਾ” l
ਸਤਿਸੰਗ ਦੇ ਵਿੱਚ, ਆ ਕੇ ਬੰਦਿਆ,,,,,,,,,,,,,,,,,,,,,,,,

ਦੁਨੀਆਂ ‘ਚ ਜਿਓਣਾ ਕਿਤੇ, ਗੁਰੂ ਤੋਂ ਬਿਨਾਂ ਨਾ, “ਕੋਈ ਦੱਸਦਾ ll”
ਗੁਰੂ ਤੋਂ ਬਿਨਾਂ ਨਾ ਕੋਈ, ਦੁਨੀਆਂ ‘ਚ ਬਾਂਹ, “ਸਾਡੀ ਫੜ੍ਹਦਾ ll”
ਐਸੇ ਸਤਿਗੁਰ, ਨੂੰ ਤੂੰ ਬੰਦਿਆ, ਆਪਣਾ ਮੀਤ ਬਣਾ ਲੈ,
“ਨਹੀਂ ਤਾਂ ਪਛਤਾਵੇਂਗਾ” l
ਸਤਿਸੰਗ ਦੇ ਵਿੱਚ, ਆ ਕੇ ਬੰਦਿਆ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

See also  सिंदूर चढ़ाने से हर काम होता है भजन Lyrics, Video, Bhajan, Bhakti Songs

सतसंग दे विच आ के बंदेया Video

सतसंग दे विच आ के बंदेया Video

Browse all bhajans by Swami Ramtirth

Browse Temples in India