सुन नी गौरां गौरां अडिये | Lyrics, Video | Shiv Bhajans
सुन नी गौरां गौरां अडिये | Lyrics, Video | Shiv Bhajans

सुन नी गौरां गौरां अडिये लिरिक्स

sun ni gauran gauran adiye

सुन नी गौरां गौरां अडिये लिरिक्स (हिन्दी)

सुन नी गौरां गौरां अडिये बुड़डा तेरा परोना नी,
जिहदे नाल तू व्याह करवाऊना नि

असा वेखी आ बरात गोरा बागा विच का के
ओथे नचदे बराती सारे भंग दा घोटा ला के
लाडा तेरा खिड खिड हसदा लगदा बड़ा ऐ डराउना नि
जिहदे नाल तू व्याह करवाऊना नि

ओह ता थोडा जेहा नाहटा गोरा थोडा जेहा काला
अंग ते है धुड मली उडी है मृगशाला
गले ओहदे शरदा दी माला जिह्दा तू साथ निभाऊना नी
जिहदे नाल तू व्याह करवाऊना नि

जता विच ओहदे गोरा गंगा विराजे
मथे ओहदे ते गोरा चंदा वी साजे
हथा च ओहदे तिरशूल डमरू डम डम डमरू वजाऊना नी
जिहदे नाल तू व्याह करवाऊना नि


ਸੁਣ ਨੀ ਗੌਰਾਂ, ਗੌਰਾਂ ਅੜ੍ਹੀਏ ll, ਬੁੱਢੜਾ ਤੇਰਾ, ਪ੍ਰੌਹਣਾ ਨੀ,
“ਜੀਹਦੇ ਨਾਲ ਤੂੰ ll, ਵਿਆਹ ਕਰਵਾਉਣਾ ਨੀ” ll

ਅਸਾਂ ਵੇਖੀਂ ਆ, ਬਰਾਤ ਗੌਰਾਂ, “ਬਾਗਾਂ ਵਿੱਚ ਜਾ ਕੇ” l (ਗੌਰਾਂ)
ਓਥੇ ਨੱਚਦੇ, ਬਰਾਤੀ ਸਾਰੇ, “ਭੰਗ ਦਾ ਘੋਟਾ ਲਾ ਕੇ” ll
ਲਾੜਾ  ਤੇਰਾ, ਖਿੜ੍ਹ ਖਿੜ੍ਹ ਹੱਸਦਾ ll, ਲੱਗਦਾ ਬੜਾ ਈ ਡਰਾਉਣਾ ਨੀ,
“ਜੀਹਦੇ ਨਾਲ ਤੂੰ ll, ਵਿਆਹ ਕਰਵਾਉਣਾ ਨੀ” l

ਓਹ ਤਾਂ ‘ਥੋੜਾ ਜੇਹਾ, ਨਾਹਟਾ ਗੌਰਾਂ, ਥੋੜਾ ਜੇਹਾ ਕਾਲਾ’ l
ਅੰਗ ਤੇ ਹੈ, ਧੂੜ ਮਲ੍ਹੀ, “ਓੜ੍ਹੀ ਹੈ ਮ੍ਰਿਗਸ਼ਾਲਾ” ll (ਗੌਰਾਂ)      
ਗਲ਼ੇ ਓਹਦੇ, ਸਰਪਾਂ ਦੀ ਮਾਲਾ ll, ਜੀਹਦਾ ਤੂੰ ਸਾਥ ਨਿਭਾਉਣਾ ਨੀ,
“ਜੀਹਦੇ ਨਾਲ ਤੂੰ ll, ਵਿਆਹ ਕਰਵਾਉਣਾ ਨੀ” l

ਜਟਾਂ ਵਿੱਚ, ਓਹਦੇ ਗੌਰਾਂ, “ਗੰਗਾ ਵਿਰਾਜ਼ੇ” l (ਗੌਰਾਂ)
ਮੱਥੇ, ਓਹਦੇ ਤੇ ਗੌਰਾਂ, “ਚੰਦਾ ਵੀ ਸਾਜੇ” ll      
ਹੱਥਾਂ ‘ਚ ਓਹਦੇ, ਤ੍ਰਿਸ਼ੂਲ ਡੰਮਰੂ ll, ਡੰਮ ਡੰਮ ਡੰਮਰੂ ਵਜਾਉਣਾ ਨੀ,
“ਜੀਹਦੇ ਨਾਲ ਤੂੰ ll, ਵਿਆਹ ਕਰਵਾਉਣਾ ਨੀ” l
ਅਪਲੋਡਰ- ਅਨਿਲਰਾਮੂਰਤੀਭੋਪਾਲ

See also  मेरे शंकर मेरे शंकर पधारो जरा | Lyrics, Video | Shiv Bhajans

Download PDF (सुन नी गौरां गौरां अडिये)

सुन नी गौरां गौरां अडिये

Download PDF: सुन नी गौरां गौरां अडिये

सुन नी गौरां गौरां अडिये Lyrics Transliteration (English)

suna nI gaurAM gaurAM aDiye buDa़DA terA paronA nI,
jihade nAla tU vyAha karavAUnA ni

asA vekhI A barAta gorA bAgA vicha kA ke
othe nachade barAtI sAre bhaMga dA ghoTA lA ke
lADA terA khiDa khiDa hasadA lagadA baDa़A ai DarAunA ni
jihade nAla tU vyAha karavAUnA ni

oha tA thoDA jehA nAhaTA gorA thoDA jehA kAlA
aMga te hai dhuDa malI uDI hai mRRigashAlA
gale ohade sharadA dI mAlA jihdA tU sAtha nibhAUnA nI
jihade nAla tU vyAha karavAUnA ni

jatA vicha ohade gorA gaMgA virAje
mathe ohade te gorA chaMdA vI sAje
hathA cha ohade tirashUla DamarU Dama Dama DamarU vajAUnA nI
jihade nAla tU vyAha karavAUnA ni


ਸੁਣ ਨੀ ਗੌਰਾਂ, ਗੌਰਾਂ ਅੜ੍ਹੀਏ ll, ਬੁੱਢੜਾ ਤੇਰਾ, ਪ੍ਰੌਹਣਾ ਨੀ,
“ਜੀਹਦੇ ਨਾਲ ਤੂੰ ll, ਵਿਆਹ ਕਰਵਾਉਣਾ ਨੀ” ll

ਅਸਾਂ ਵੇਖੀਂ ਆ, ਬਰਾਤ ਗੌਰਾਂ, “ਬਾਗਾਂ ਵਿੱਚ ਜਾ ਕੇ” l (ਗੌਰਾਂ)
ਓਥੇ ਨੱਚਦੇ, ਬਰਾਤੀ ਸਾਰੇ, “ਭੰਗ ਦਾ ਘੋਟਾ ਲਾ ਕੇ” ll
ਲਾੜਾ  ਤੇਰਾ, ਖਿੜ੍ਹ ਖਿੜ੍ਹ ਹੱਸਦਾ ll, ਲੱਗਦਾ ਬੜਾ ਈ ਡਰਾਉਣਾ ਨੀ,
“ਜੀਹਦੇ ਨਾਲ ਤੂੰ ll, ਵਿਆਹ ਕਰਵਾਉਣਾ ਨੀ” l

ਓਹ ਤਾਂ ‘ਥੋੜਾ ਜੇਹਾ, ਨਾਹਟਾ ਗੌਰਾਂ, ਥੋੜਾ ਜੇਹਾ ਕਾਲਾ’ l
ਅੰਗ ਤੇ ਹੈ, ਧੂੜ ਮਲ੍ਹੀ, “ਓੜ੍ਹੀ ਹੈ ਮ੍ਰਿਗਸ਼ਾਲਾ” ll (ਗੌਰਾਂ)      
ਗਲ਼ੇ ਓਹਦੇ, ਸਰਪਾਂ ਦੀ ਮਾਲਾ ll, ਜੀਹਦਾ ਤੂੰ ਸਾਥ ਨਿਭਾਉਣਾ ਨੀ,
“ਜੀਹਦੇ ਨਾਲ ਤੂੰ ll, ਵਿਆਹ ਕਰਵਾਉਣਾ ਨੀ” l

ਜਟਾਂ ਵਿੱਚ, ਓਹਦੇ ਗੌਰਾਂ, “ਗੰਗਾ ਵਿਰਾਜ਼ੇ” l (ਗੌਰਾਂ)
ਮੱਥੇ, ਓਹਦੇ ਤੇ ਗੌਰਾਂ, “ਚੰਦਾ ਵੀ ਸਾਜੇ” ll      
ਹੱਥਾਂ ‘ਚ ਓਹਦੇ, ਤ੍ਰਿਸ਼ੂਲ ਡੰਮਰੂ ll, ਡੰਮ ਡੰਮ ਡੰਮਰੂ ਵਜਾਉਣਾ ਨੀ,
“ਜੀਹਦੇ ਨਾਲ ਤੂੰ ll, ਵਿਆਹ ਕਰਵਾਉਣਾ ਨੀ” l
ਅਪਲੋਡਰ- ਅਨਿਲਰਾਮੂਰਤੀਭੋਪਾਲ

See also  देवा महादेवा तू सब से निराला है | Lyrics, Video | Shiv Bhajans

सुन नी गौरां गौरां अडिये Video

सुन नी गौरां गौरां अडिये Video

Shiv Bhajan: Sun Ni Gauraan Gauraan Adiye
Album Name: Jai Bhole Nath
Singer: Karnail Rana
Music Director: Virender Bachchan
Lyrics: Pardeep Rana
Music Label: T-Series

Browse all bhajans by Karnail Rana

Recent Posts

कथा ये है महाराज मेरे की – Lyrics & Meaning

कथा ये है महाराज मेरे की छत्रपति संभाजी महाराज – A Prayer to Chhatrapati Sambhaji Maharaj Origin & Spiritual Essence Why This Bhajan Resonates Devotees chant this when their spirit feels tested—its powerful refrain “महाराज मेरे” is a soul’s…

Mere Satguru Ne Di Thi Davai Lyrics in Hindi & Meaning

Mere Satguru Ne Di Thi Davai: Invoking the Guru’s Liberating Wisdom This soul-stirring bhajan venerates the Satguru (True Spiritual Master) as the divine physician who dispenses the only remedy for life’s deepest sufferings. Composed by Sant Karmaveer Tufani, it…

Janm Diyo Thari Maa Dukh Dekhiyo Lyrics in Hindi & Meaning

जन्म दियो थारी माँ दुख देखियो (Maa’s Grief Upon Birthing You) This soul-stirring Chetavani Bhajan (admonitory hymn) is addressed to the Divine Mother (Maa) – a call for repentance when children forget their filial duties in the dark age…