Bharat Temples Glorious Temples, Aartis & Mantras
Lyrics Bhajans Hindi / Sanskrit

चरना दे विच बैह के मिलना प्यार दाती दा | Lyrics, Video | Durga Bhajans

• Updated: Aug 7, 2022
चरना दे विच बैह के मिलना प्यार दाती दा | Lyrics, Video | Durga Bhajans
Join our Official WhatsApp Channels

Receive daily temple updates, divine darshan, and morning bhajans directly on WhatsApp.

Contents

चरना दे विच बैह के मिलना प्यार दाती दा लिरिक्स

charna de vich beh ke milna pyaar daati da

चरना दे विच बैह के मिलना प्यार दाती दा लिरिक्स (हिन्दी)

ॐ नमो श्री गणपति महा राजन श्री नरेश
सफल करो पूरण करो तुम सब के उदेश
धुप दीप लाडूअन करू तेरे चरण कमल में पेश
नमन करू हे गोरी लाल गणेश

चरना दे विच बेह के मिलना प्यार दाती दा
आ जाओ भगतो कर लो एह दीदार दाती दा

रलमिल सारे अज ताड़ीआ वजा लवो
शेरावाली माये दिया भेटा अज गा लवो
तर गया ओह जिहने किता सत्कार दाती दा
आ जाओ भगतो कर लो एह दीदार दाती दा
चरना दे विच बैह के मिलना प्यार दाती दा

बिरतिया जोड़े तुसी मना नु टिका लवो
दाती दिया रंगा विच रुहा नु रंगा लवो
किना सोहना सजाया ऐ दरबार दाती दा
आ जाओ भगतो कर लो एह दीदार दाती दा
चरना दे विच बैह के मिलना प्यार दाती दा

उचिया पहाड़ा विच शेरावाली वसदी
भगता प्यारिया नु बड़ी सोहनी लगदी
किना सोहना लगदा ए शिंगार दाती दा
आ जाओ भगतो कर लो एह दीदार दाती दा
चरना दे विच बैह के मिलना प्यार दाती दा

सुर दिया तारा नु माँ दे नाल जोड़ लवो
पापा दे गुनाहा नु मैया दर बोल लवो
सारिया उते होए ऐ उपकार दाती दा
आ जाओ भगतो कर लो एह दीदार दाती दा
चरना दे विच बैह के मिलना प्यार दाती दा

माँ दे जयकारे अज ला लो दिल खोल के
जय माँ जय माँ आख लवो मेरे वांगु बोल के
चरना दे विच बैठा सेवादार दाती दा
आ जाओ भगतो कर लो एह दीदार दाती दा
चरना दे विच बैह के मिलना प्यार दाती दा

ਓਮ ਨਮੋ ਸ਼੍ਰੀ ਗਣਪਤੀ, ਮਹਾਂ ਰਾਜਨ ਸ਼੍ਰੀ ਨਰੇਸ਼ l
ਸਫ਼ਲ ਕਰੋ ਪੂਰਣ ਕਰੋ, ਤੁਮ ਸਭ ਕੇ ਉਦੇਸ਼ l
ਧੂਪ ਦੀਪ ਲੱਡੂਅਨ ਕਰੂੰ, ਤੇਰੇ ਚਰਨ ਕਮਲ ਮੇਂ ਪੇਸ਼ l
ਨਮਨ ਕਰੂੰ ll ਹੇ ਗੌਰੀ ਲਾਲ ਗਣੇਸ਼ ll

*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ, ਪਿਆਰ ਦਾਤੀ ਦਾ l
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll

ਰਲਮਿਲ ਸਾਰੇ ਅੱਜ, “ਤਾੜੀਆਂ ਵਜਾ ਲਵੋ*” l
ਸ਼ੇਰਾਂਵਾਲੀ ਮਈਆ ਦੀਆਂ, “ਭੇਟਾਂ ਅੱਜ ਗਾ ਲਵੋ*” ll
*ਤਰ ਗਿਆ ਓਹ ਜੀਹਨੇ ਕੀਤਾ, ਸਤਿਕਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,,

ਬਿਰਤੀਆਂ ਜੋੜੋ ਤੁਸੀਂ, “ਮਨਾਂ ਨੂੰ ਟਿਕਾ ਲਵੋ*” l
ਦਾਤੀ ਦਿਆਂ ਰੰਗਾਂ ਵਿੱਚ, “ਰੂਹਾਂ ਨੂੰ ਰੰਗਾ ਲਵੋ*” ll
*ਕਿੰਨਾ ਸੋਹਣਾ ਸਜਿਆ ਏ “ਦਰਬਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,

ਉੱਚਿਆਂ ਪਹਾੜਾਂ ਵਿੱਚ “ਸ਼ੇਰਾਂਵਾਲੀ ਵੱਸਦੀ*” l
ਭਗਤਾਂ ਪਿਆਰਿਆਂ ਨੂੰ, “ਬੜੀ ਸੋਹਣੀ ਲੱਗਦੀ*” ll
*ਕਿੰਨਾ ਸੋਹਣਾ ਲੱਗਦਾ ਏ, ਸ਼ਿੰਗਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,,

ਸੁਰ ਦੀਆਂ ਤਾਰਾਂ ਨੂੰ, “ਮਾਂ ਦੇ ਨਾਲ ਜੋੜ ਲਵੋ*” l
ਪਾਪਾਂ ਤੇ ਗੁਨਾਹਾਂ ਨੂੰ, “ਮਈਆ ਦਰ ਬੋਲ ਲਵੋ*” ll
*ਸਾਰਿਆਂ ਉੱਤੇ ਹੋਇਆ ਏ, ਉਪਕਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,,
 
ਮਾਂ ਦੇ ਜੈਕਾਰੇ ਅੱਜ, “ਲਾ ਲਓ ਦਿਲ ਖੋਲ੍ਹ ਕੇ*” l
ਜੈ ਮਾਂ ਜੈ ਮਾਂ ਆਖ਼ ਲਵੋ, “ਮੇਰੇ ਵਾਂਗੂ ਬੋਲ ਕੇ*” ll
*ਚਰਨਾਂ ਦੇ ਵਿੱਚ ਬੈਠਾ, ਸੇਵਾਦਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

📖 Related: Sankirtan - Sahelya Mharo Mohan Bhaiyo Aayo - Jaya Kishori

Download PDF (चरना दे विच बैह के मिलना प्यार दाती दा)

चरना दे विच बैह के मिलना प्यार दाती दा

Download PDF: चरना दे विच बैह के मिलना प्यार दाती दा

चरना दे विच बैह के मिलना प्यार दाती दा Lyrics Transliteration (English)

OM namo shrI gaNapati mahA rAjana shrI naresha
saphala karo pUraNa karo tuma saba ke udesha
dhupa dIpa lADUana karU tere charaNa kamala meM pesha
namana karU he gorI lAla gaNesha

charanA de vicha beha ke milanA pyAra dAtI dA
A jAo bhagato kara lo eha dIdAra dAtI dA

ralamila sAre aja tADa़IA vajA lavo
sherAvAlI mAye diyA bheTA aja gA lavo
tara gayA oha jihane kitA satkAra dAtI dA
A jAo bhagato kara lo eha dIdAra dAtI dA
charanA de vicha baiha ke milanA pyAra dAtI dA

biratiyA joDa़e tusI manA nu TikA lavo
dAtI diyA raMgA vicha ruhA nu raMgA lavo
kinA sohanA sajAyA ai darabAra dAtI dA
A jAo bhagato kara lo eha dIdAra dAtI dA
charanA de vicha baiha ke milanA pyAra dAtI dA

uchiyA pahADa़A vicha sherAvAlI vasadI
bhagatA pyAriyA nu baDa़I sohanI lagadI
kinA sohanA lagadA e shiMgAra dAtI dA
A jAo bhagato kara lo eha dIdAra dAtI dA
charanA de vicha baiha ke milanA pyAra dAtI dA

sura diyA tArA nu mA.N de nAla joDa़ lavo
pApA de gunAhA nu maiyA dara bola lavo
sAriyA ute hoe ai upakAra dAtI dA
A jAo bhagato kara lo eha dIdAra dAtI dA
charanA de vicha baiha ke milanA pyAra dAtI dA

mA.N de jayakAre aja lA lo dila khola ke
jaya mA.N jaya mA.N Akha lavo mere vAMgu bola ke
charanA de vicha baiThA sevAdAra dAtI dA
A jAo bhagato kara lo eha dIdAra dAtI dA
charanA de vicha baiha ke milanA pyAra dAtI dA

ਓਮ ਨਮੋ ਸ਼੍ਰੀ ਗਣਪਤੀ, ਮਹਾਂ ਰਾਜਨ ਸ਼੍ਰੀ ਨਰੇਸ਼ l
ਸਫ਼ਲ ਕਰੋ ਪੂਰਣ ਕਰੋ, ਤੁਮ ਸਭ ਕੇ ਉਦੇਸ਼ l
ਧੂਪ ਦੀਪ ਲੱਡੂਅਨ ਕਰੂੰ, ਤੇਰੇ ਚਰਨ ਕਮਲ ਮੇਂ ਪੇਸ਼ l
ਨਮਨ ਕਰੂੰ ll ਹੇ ਗੌਰੀ ਲਾਲ ਗਣੇਸ਼ ll

*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ, ਪਿਆਰ ਦਾਤੀ ਦਾ l
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll

ਰਲਮਿਲ ਸਾਰੇ ਅੱਜ, “ਤਾੜੀਆਂ ਵਜਾ ਲਵੋ*” l
ਸ਼ੇਰਾਂਵਾਲੀ ਮਈਆ ਦੀਆਂ, “ਭੇਟਾਂ ਅੱਜ ਗਾ ਲਵੋ*” ll
*ਤਰ ਗਿਆ ਓਹ ਜੀਹਨੇ ਕੀਤਾ, ਸਤਿਕਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,,

ਬਿਰਤੀਆਂ ਜੋੜੋ ਤੁਸੀਂ, “ਮਨਾਂ ਨੂੰ ਟਿਕਾ ਲਵੋ*” l
ਦਾਤੀ ਦਿਆਂ ਰੰਗਾਂ ਵਿੱਚ, “ਰੂਹਾਂ ਨੂੰ ਰੰਗਾ ਲਵੋ*” ll
*ਕਿੰਨਾ ਸੋਹਣਾ ਸਜਿਆ ਏ “ਦਰਬਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,

ਉੱਚਿਆਂ ਪਹਾੜਾਂ ਵਿੱਚ “ਸ਼ੇਰਾਂਵਾਲੀ ਵੱਸਦੀ*” l
ਭਗਤਾਂ ਪਿਆਰਿਆਂ ਨੂੰ, “ਬੜੀ ਸੋਹਣੀ ਲੱਗਦੀ*” ll
*ਕਿੰਨਾ ਸੋਹਣਾ ਲੱਗਦਾ ਏ, ਸ਼ਿੰਗਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,,

ਸੁਰ ਦੀਆਂ ਤਾਰਾਂ ਨੂੰ, “ਮਾਂ ਦੇ ਨਾਲ ਜੋੜ ਲਵੋ*” l
ਪਾਪਾਂ ਤੇ ਗੁਨਾਹਾਂ ਨੂੰ, “ਮਈਆ ਦਰ ਬੋਲ ਲਵੋ*” ll
*ਸਾਰਿਆਂ ਉੱਤੇ ਹੋਇਆ ਏ, ਉਪਕਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,,
 
ਮਾਂ ਦੇ ਜੈਕਾਰੇ ਅੱਜ, “ਲਾ ਲਓ ਦਿਲ ਖੋਲ੍ਹ ਕੇ*” l
ਜੈ ਮਾਂ ਜੈ ਮਾਂ ਆਖ਼ ਲਵੋ, “ਮੇਰੇ ਵਾਂਗੂ ਬੋਲ ਕੇ*” ll
*ਚਰਨਾਂ ਦੇ ਵਿੱਚ ਬੈਠਾ, ਸੇਵਾਦਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

📖 Related: श्याम मेरी पकड़ो कलाई भजन लिरिक्स

चरना दे विच बैह के मिलना प्यार दाती दा Video

चरना दे विच बैह के मिलना प्यार दाती दा Video

Sacred Pilgrimage Directory पावनानि तीर्थानि

Explore Sacred Temples Across India

Discover divine architecture, spiritual heritage, and pilgrimage guides from every sacred corner of Bharat.

10,000+ Ancient Mandirs 12 Jyotirlingas 51 Shakti Peethas 108 Divya Desams
View All Temple Guides

Pilgrimage guides, darshan timings, sthal purana & route maps for every sacred state