ॐ
Bharat Temples Glorious Temples, Aartis & Mantras
Lyrics Bhajans Hindi / Sanskrit

माँ मेरा दिल लगदा ही ना | Lyrics, Video | Durga Bhajans

• Updated: Jun 12, 2022
माँ मेरा दिल लगदा ही ना | Lyrics, Video | Durga Bhajans
Join our Official WhatsApp Channels

Receive daily temple updates, divine darshan, and morning bhajans directly on WhatsApp.

Contents

माँ मेरा दिल लगदा ही ना लिरिक्स

maa mera dil lagda hi naa

माँ मेरा दिल लगदा ही ना लिरिक्स (हिन्दी)

माँ मेरा दिल लगदा ई ना
बोले जद वी बनेरे उते का
का करदा ऐ नित माँ माँ
मेरा दिल लगदा ई न
मेरा दिल लगदा ई न
माँ मेरा दिल लगदा ई ना

जे मैं हुंदा पंशी मैया उड़ के दर आ जांदा
तेरे द्वारे आ के मैं वी तेरी ज्योत जगाऊंदा,
मैं अपनी प्यासी अखियाँ दी आंबे प्यास बुजाऔन्दा,
होरा वांगु मैं वी तेरे रज रज दर्शन पांदा,
मैं दर्शन नु तरसदा हां  माँ मेरा दिल लगदा ई ना

दिल दियां कंधा ते मैं टंगिया तेरियां माँ तसवीरा
तेरे बाजो हाल मेरा माँ होया वांग फकीरा
ना मंगियाँ मैं दोलता न मैं मंगियाँ कदे जगीरा
तू चाहवे ता बदल जान माँ मेरिया एह तकदीरा
तेनु लभदा फिरा मैं था था माँ मेरा दिल लगदा ई ना

तेरा लाल माँ तेरे कोल होर न कुझ वी चाहवे
बस तेरी माँ नजर मेहर दी इक वारी हो जावे
तेरे दर्शन दा दिन दाती छेती छेती आवे,
बंसी पूरी माँ जिस दिन आ के चरनी शीश झुकावे
मैं तेनु छड के केहड़े दर जावा माँ मेरा दिल लगदा ई ना

ਮੇਰਾ ਦਿਲ, ਲਗਦਾ ਈ ਨਾ xll
ਬੋਲੇ ਜਦ ਵੀ, ਬਨੇਰੇ ਉੱਤੇ ਕਾਂ ll,
ਕਾਂ ਕਰਦਾ ਏ, ਨਿੱਤ ਮਾਂ ਮਾਂ,
“ਮੇਰਾ ਦਿਲ, ਲੱਗਦਾ ਈ ਨਾ” xll
*ਮੇਰਾ ਦਿਲ, ਲੱਗਦਾ ਈ ਨਾ xll -ll
ਮਾਂ,,, “ਮੇਰਾ ਦਿਲ, ਲੱਗਦਾ ਈ ਨਾ” xll

ਜੇ ਮੈਂ ਹੁੰਦਾ, ਪੰਛੀ ਮਈਆ, ਉੱਡ ਕੇ ਦਰ ਆ ਜਾਂਦਾ*,
ਤੇਰੇ ਦਵਾਰੇ, ਆ ਕੇ ਮੈਂ ਵੀ, “ਤੇਰੀ ਜੋਤ ਜਗਾਉਂਦਾ” l ( ਦਾਤੀਏ )
ਮੈਂ ਆਪਣੀ, ਪਿਆਸੀ ਅੱਖੀਆਂ ਦੀ, ਅੰਬੇ ਪਿਆਸ ਬੁਝਾਉਂਦਾ*,
ਹੋਰਾਂ ਵਾਂਗੂ, ਮੈਂ ਵੀ ਤੇਰੇ, “ਰੱਜ ਰੱਜ ਦਰਸ਼ਨ ਪਾਂਦਾ” l
ਹੋਰਾਂ ਵਾਂਗੂ, ਮੈਂ ਵੀ ਤੇਰੇ, ਰੱਜ ਰੱਜ ਦਰਸ਼ਨ ਪਾਂਦਾ,
ਮੈਂ ਦਰਸ਼ਨ ਨੂੰ ਤਰਸਦਾ ਹਾਂ ll, “ਮੇਰਾ ਦਿਲ, ਲੱਗਦਾ ਈ ਨਾ” xll

ਦਿਲ ਦੀਆਂ ਕੰਧਾਂ, ਤੇ ਮੈਂ ਟੰਗੀਆਂ, ਤੇਰੀਆਂ ਮਾਂ ਤਸਵੀਰਾਂ*,
ਤੇਰੇ ਬਾਝੋਂ, ਹਾਲ ਮੇਰਾ ਮਾਂ, “ਹੋਇਆ ਵਾਂਗ ਫਕੀਰਾਂ” l ( ਦਾਤੀਏ )
ਨਾ ਮੰਗੀਆਂ ਮੈਂ, ਦੌਲਤਾਂ ਨਾ ਮੈਂ, ਮੰਗੀਆਂ ਕਦੇ ਜਗੀਰਾਂ*,
ਤੂੰ ਚਾਹਵੇ ਤਾਂ, ਬਦਲ ਜਾਣ ਮਾਂ, “ਮੇਰੀਆਂ ਏਹ ਤਕਦੀਰਾਂ” l
ਤੂੰ ਚਾਹਵੇ ਤਾਂ, ਬਦਲ ਜਾਣ ਮਾਂ, ਮੇਰੀਆਂ ਏਹ ਤਕਦੀਰਾਂ,
ਤੈਨੂੰ ਲੱਭਦਾ ਫਿਰਾਂ ਮੈਂ ਥਾਂ ਥਾਂ ll, “ਮੇਰਾ ਦਿਲ, ਲੱਗਦਾ ਈ ਨਾ” xll

ਤੇਰਾ ਲਾਲ ਮਾਂ, ਤੇਰੇ ਕੋਲੋਂ, ਹੋਰ ਨਾ ਕੁਝ ਵੀ ਚਾਹਵੇ*,
ਬੱਸ ਤੇਰੀ ਮਾਂ, ਨਜ਼ਰ ਮੇਹਰ ਦੀ, “ਇੱਕ ਵਾਰੀ ਹੋ ਜਾਵੇ” l ( ਦਾਤੀਏ )
ਤੇਰੇ ਦਰਸ਼ਨ, ਦਾ ਦਿਨ ਦਾਤੀ, ਛੇਤੀ ਛੇਤੀ ਆਵੇ*,
ਬੰਸੀ ਪੁਰੀ ਮਾਂ, ਜਿਸ ਦਿਨ ਆ ਕੇ, “ਚਰਣੀ ਸੀਸ ਝੁਕਾਵੇ” l
ਬੰਸੀ ਪੁਰੀ ਮਾਂ, ਜਿਸ ਦਿਨ ਆ ਕੇ, ਚਰਣੀ ਸੀਸ ਝੁਕਾਵੇ,
ਮੈਂ ਤੈਨੂੰ ਛੱਡ ਕੇ ਕੇਹੜੇ ਦਰ ਜਾਵਾਂ ll, “ਮੇਰਾ ਦਿਲ, ਲੱਗਦਾ ਈ ਨਾ” xll
ਅਪਲੋਡਰ- ਅਨਿਲਰਾਮੂਰਤੀਭੋਪਾਲ

📖 Related: हारयोडा हां बाबा चाले ना कोई जोर Lyrics | Bhajans | Bhakti Songs

Download PDF (माँ मेरा दिल लगदा ही ना)

माँ मेरा दिल लगदा ही ना

Download PDF: माँ मेरा दिल लगदा ही ना

माँ मेरा दिल लगदा ही ना Lyrics Transliteration (English)

mA.N merA dila lagadA I nA
bole jada vI banere ute kA
kA karadA ai nita mA.N mA.N
merA dila lagadA I na
merA dila lagadA I na
mA.N merA dila lagadA I nA

je maiM huMdA paMshI maiyA uDa़ ke dara A jAMdA
tere dvAre A ke maiM vI terI jyota jagAUMdA,
maiM apanI pyAsI akhiyA.N dI AMbe pyAsa bujAaundA,
horA vAMgu maiM vI tere raja raja darshana pAMdA,
maiM darshana nu tarasadA hAM  mA.N merA dila lagadA I nA

dila diyAM kaMdhA te maiM TaMgiyA teriyAM mA.N tasavIrA
tere bAjo hAla merA mA.N hoyA vAMga phakIrA
nA maMgiyA.N maiM dolatA na maiM maMgiyA.N kade jagIrA
tU chAhave tA badala jAna mA.N meriyA eha takadIrA
tenu labhadA phirA maiM thA thA mA.N merA dila lagadA I nA

terA lAla mA.N tere kola hora na kujha vI chAhave
basa terI mA.N najara mehara dI ika vArI ho jAve
tere darshana dA dina dAtI ChetI ChetI Ave,
baMsI pUrI mA.N jisa dina A ke charanI shIsha jhukAve
maiM tenu ChaDa ke kehaDa़e dara jAvA mA.N merA dila lagadA I nA

ਮੇਰਾ ਦਿਲ, ਲਗਦਾ ਈ ਨਾ xll
ਬੋਲੇ ਜਦ ਵੀ, ਬਨੇਰੇ ਉੱਤੇ ਕਾਂ ll,
ਕਾਂ ਕਰਦਾ ਏ, ਨਿੱਤ ਮਾਂ ਮਾਂ,
“ਮੇਰਾ ਦਿਲ, ਲੱਗਦਾ ਈ ਨਾ” xll
*ਮੇਰਾ ਦਿਲ, ਲੱਗਦਾ ਈ ਨਾ xll -ll
ਮਾਂ,,, “ਮੇਰਾ ਦਿਲ, ਲੱਗਦਾ ਈ ਨਾ” xll

ਜੇ ਮੈਂ ਹੁੰਦਾ, ਪੰਛੀ ਮਈਆ, ਉੱਡ ਕੇ ਦਰ ਆ ਜਾਂਦਾ*,
ਤੇਰੇ ਦਵਾਰੇ, ਆ ਕੇ ਮੈਂ ਵੀ, “ਤੇਰੀ ਜੋਤ ਜਗਾਉਂਦਾ” l ( ਦਾਤੀਏ )
ਮੈਂ ਆਪਣੀ, ਪਿਆਸੀ ਅੱਖੀਆਂ ਦੀ, ਅੰਬੇ ਪਿਆਸ ਬੁਝਾਉਂਦਾ*,
ਹੋਰਾਂ ਵਾਂਗੂ, ਮੈਂ ਵੀ ਤੇਰੇ, “ਰੱਜ ਰੱਜ ਦਰਸ਼ਨ ਪਾਂਦਾ” l
ਹੋਰਾਂ ਵਾਂਗੂ, ਮੈਂ ਵੀ ਤੇਰੇ, ਰੱਜ ਰੱਜ ਦਰਸ਼ਨ ਪਾਂਦਾ,
ਮੈਂ ਦਰਸ਼ਨ ਨੂੰ ਤਰਸਦਾ ਹਾਂ ll, “ਮੇਰਾ ਦਿਲ, ਲੱਗਦਾ ਈ ਨਾ” xll

ਦਿਲ ਦੀਆਂ ਕੰਧਾਂ, ਤੇ ਮੈਂ ਟੰਗੀਆਂ, ਤੇਰੀਆਂ ਮਾਂ ਤਸਵੀਰਾਂ*,
ਤੇਰੇ ਬਾਝੋਂ, ਹਾਲ ਮੇਰਾ ਮਾਂ, “ਹੋਇਆ ਵਾਂਗ ਫਕੀਰਾਂ” l ( ਦਾਤੀਏ )
ਨਾ ਮੰਗੀਆਂ ਮੈਂ, ਦੌਲਤਾਂ ਨਾ ਮੈਂ, ਮੰਗੀਆਂ ਕਦੇ ਜਗੀਰਾਂ*,
ਤੂੰ ਚਾਹਵੇ ਤਾਂ, ਬਦਲ ਜਾਣ ਮਾਂ, “ਮੇਰੀਆਂ ਏਹ ਤਕਦੀਰਾਂ” l
ਤੂੰ ਚਾਹਵੇ ਤਾਂ, ਬਦਲ ਜਾਣ ਮਾਂ, ਮੇਰੀਆਂ ਏਹ ਤਕਦੀਰਾਂ,
ਤੈਨੂੰ ਲੱਭਦਾ ਫਿਰਾਂ ਮੈਂ ਥਾਂ ਥਾਂ ll, “ਮੇਰਾ ਦਿਲ, ਲੱਗਦਾ ਈ ਨਾ” xll

ਤੇਰਾ ਲਾਲ ਮਾਂ, ਤੇਰੇ ਕੋਲੋਂ, ਹੋਰ ਨਾ ਕੁਝ ਵੀ ਚਾਹਵੇ*,
ਬੱਸ ਤੇਰੀ ਮਾਂ, ਨਜ਼ਰ ਮੇਹਰ ਦੀ, “ਇੱਕ ਵਾਰੀ ਹੋ ਜਾਵੇ” l ( ਦਾਤੀਏ )
ਤੇਰੇ ਦਰਸ਼ਨ, ਦਾ ਦਿਨ ਦਾਤੀ, ਛੇਤੀ ਛੇਤੀ ਆਵੇ*,
ਬੰਸੀ ਪੁਰੀ ਮਾਂ, ਜਿਸ ਦਿਨ ਆ ਕੇ, “ਚਰਣੀ ਸੀਸ ਝੁਕਾਵੇ” l
ਬੰਸੀ ਪੁਰੀ ਮਾਂ, ਜਿਸ ਦਿਨ ਆ ਕੇ, ਚਰਣੀ ਸੀਸ ਝੁਕਾਵੇ,
ਮੈਂ ਤੈਨੂੰ ਛੱਡ ਕੇ ਕੇਹੜੇ ਦਰ ਜਾਵਾਂ ll, “ਮੇਰਾ ਦਿਲ, ਲੱਗਦਾ ਈ ਨਾ” xll
ਅਪਲੋਡਰ- ਅਨਿਲਰਾਮੂਰਤੀਭੋਪਾਲ

📖 Related: खाटू वाले श्याम कस के पकड़ाइयो मेरा हाथ Lyrics | Bhajans | Bhakti Songs

माँ मेरा दिल लगदा ही ना Video

माँ मेरा दिल लगदा ही ना Video

ॐ Sacred Pilgrimage Directory • पावनानि तीर्थानि

Explore Sacred Temples Across India

Discover divine architecture, spiritual heritage, and pilgrimage guides from every sacred corner of Bharat.

✦ 10,000+ Ancient Mandirs ✦ 12 Jyotirlingas ✦ 51 Shakti Peethas ✦ 108 Divya Desams
View All Temple Guides →

Pilgrimage guides, darshan timings, sthal purana & route maps for every sacred state