पौड़ी पौड़ी चढ़दा  जा, जय माता दी करदा जा जय माता दी, जय माता दी, जय माता दी करदा जा Lyrics

paudi paudi charda jaa jai mata di karda jaa

पौड़ी पौड़ी चढ़दा  जा, जय माता दी करदा जा जय माता दी, जय माता दी, जय माता दी करदा जा Lyrics in Hindi

पौड़ी पौड़ी चढ़दा  जा, जय माता दी करदा जा।
जय माता दी, जय माता दी, जय माता दी करदा जा ॥

चिन्तपुरनी माता रानी चिंता दूर करदी है,
अपने सच्चे भागता दी चोली विच्च खुशीआं भरदी है।
मिल के बोलो, जय माता दी, गज के बोलो, जय माता दी।
जय माता दी, जय माता दी, जय माता दी करदा जा ॥

नैना देवी मैया जी नैना विच्च जिसदे वसदी है,
हर इक दुःख तकलीफ मुसीबत दूर उस तो नासदी है।
सारे बोलो, जय माता दी, मिल के बोलो, जय माता दी।
जय माता दी, जय माता दी, जय माता दी करदा जा ॥

कांगडे वाली दाती दे संग जो वी भगत प्यार करे,
मेहर करे मेरी आंबे माँ, ते उसदा बेडा पार करे।
छोटे बोलो, जय माता दी, वड्डे बोलो, जय माता दी।
जय माता दी, जय माता दी, जय माता दी करदा जा ॥

मनसा देवी दे जेह्डा प्राणी गुण गांदा है,
मनसा पूरी होवे ओसदी, कष्ट दूर जो जांदा है।
सब्बे बोलो, जय माता दी, मिल के बोलो, जय माता दी।
जय माता दी, जय माता दी, जय माता दी करदा जा ॥

जोतां वाली ज्वाला जी माँ जिस घर उत्ते मेहर करे,
राख मुकावे दुखां दे ते सुख्खां भरी सवेर करे।
सारे बोलो, जय माता दी, मुह नहीं थक्दा, जय माता दी।
जय माता दी, जय माता दी, जय माता दी करदा जा ॥

वैष्णो देवी माता दे मंदिरां ते चन्डे झुल्दे ने,
माता दी जो शरण च आवे, भाग्य उसदे खुल्दे ने।
बच्चे बोलो, जय माता दी, बुड्डे बोलो, जय माता दी।
जय माता दी, जय माता दी, जय माता दी करदा जा ॥

शेरां वाली दे भावना विच्च पैदल चल के आवां मैं,
ध्वजा नारिअल पान सुपारी श्रद्धा नाल चड़ावां मैं।
अगले बोलो, जय माता दी, पिछले बोलो, जय माता दी।
जय माता दी, जय माता दी, जय माता दी करदा जा ॥

आ रहीआं माता दे दरबार संगतां आ रहीआं,
आ पहुंचे आ पहुंचे दरबार मैया दे आ पहुंचे।
आवांगे आवांगे हर साल मैया तेरे आवांगे।
गावंगे गावंगे गुणगान मैया जी तेरे गावंगे ॥

ਪੌੜੀ ਪੌੜੀ ਚੜਦਾ ਜਾਂ, ਜੈ ਮਾਤਾ ਦੀ ਕਰਦਾ ਜਾ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਚਿੰਤਪੂਰਨੀ ਮਾਤਾ ਰਾਣੀ ਚਿੰਤਾ ਦੂਰ ਕਰਦੀ ਏ,
ਆਪਣੇ ਸੱਚੇ ਭਗਤਾਂ ਦੀ ਚੋਲੀ ਵਿੱਚ ਖੁਸ਼ੀਆਂ ਭਰਦੀ ਏ ।
ਮਿਲ ਕੇ ਬੋਲੋ, ਜੈ ਮਾਤਾ ਦੀ, ਗਜ ਕੇ ਬੋਲੋ, ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਨੈਨਾ ਦੇਵੀ ਮਈਆ ਜੀ ਨੈਨਾ ਵਿੱਚ ਜਿਸ ਦੇ ਵਸਦੀ ਏ,
ਹਰ ਇੱਕ ਦੁਖ ਤਕਲੀਫ ਮੁਸੀਬਤ ਦੂਰ ਉਸ ਤੋਂ ਨੱਸਦੀ ਏ ।
ਸਾਰੇ ਬੋਲੋ, ਜੈ ਮਾਤਾ ਦੀ, ਮਿਲ ਕੇ ਬੋਲੋ, ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਕਾਂਗੜੇ ਵਾਲੀ ਦਾਤੀ ਦੇ ਸੰਗ ਜੋ ਵੀ ਭਗਤ ਪਿਆਰ ਕਰੇ,
ਮੇਹਰ ਕਰੇ ਮੇਰੀ ਅੰਬੇ ਮਾਂ, ਤੇ ਉਸਦਾ ਬੇੜਾ ਪਾਰ ਕਰੇ ।
ਛੋਟੇ ਬੋਲੋ, ਜੈ ਮਾਤਾ ਦੀ, ਵੱਡੇ ਬੋਲੋ, ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਮਨਸਾ ਦੇਵੀ ਮਾਤਾ ਦੇ ਜੇਹੜਾ ਪ੍ਰਾਣੀ ਗੁੱਣ ਗਾਂਦਾ ਏ,
ਮਨਸਾ ਪੂਰੀ ਹੋਵੇ ਉਸ ਦੀ, ਕਸ਼ਟ ਦੂਰ ਹੋ ਜਾਂਦਾ ਏ ।
ਸੱਬੇ ਬੋਲੋ ਜੈ ਮਾਤਾ ਦੀ, ਮਿਲ ਕੇ ਬੋਲੋ ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਜੋਤਾਂ ਵਾਲੀ ਜਵਾਲਾ ਜੀ ਮਾਂ ਜਿਸ ਘਰ ਉਤੇ ਮੇਹਰ ਕਰੇ,
ਰਾਖ ਮੁਕਾਵੇ ਦੁਖਾਂ ਦੀ ਤੇ ਸੁਖਾਂ ਭਰੀ ਸਵੇਰ ਕਰੇ ।
ਸਾਰੇ ਬੋਲੋ, ਜੈ ਮਾਤਾ ਦੀ, ਮੂਹ ਨਹੀਂ ਥੱਕਦਾ ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਵੈਸ਼ਣੋ ਦੇਵੀ ਮਾਤਾ ਦੇ ਮੰਦਰਾਂ ਤੇ ਚੰਡੇ ਝੁਲਦੇ ਨੇ,
ਮਾਤਾ ਦੀ ਜੋ ਸ਼ਰਣ ਚ ਆਵੇ ਭਾਗ ਉਸ ਦੇ ਖੁਲਦੇ ਨੇ ।
ਛੋਟੇ ਬੋਲੋ, ਜੈ ਮਾਤਾ ਦੀ, ਵੱਡੇ ਬੋਲੋ, ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਵੈਸ਼ਣੋ ਜਗਤ ਦੀ ਜਨਨੀ ਦੇ ਦਵਾਰੇ ਜੋ ਆਂਦਾ ਏ,
ਮਿਲੇ ਸ਼ਾਂਤੀ ਉਸਨੂੰ ਓਹਦਾ ਜਨਮ ਸਫਲ ਹੋ ਜਾਂਦਾ ਏ ।
ਬੱਚੇ ਬੋਲੋ, ਜੈ ਮਾਤਾ ਦੀ, ਬੁੱਢੇ ਬੋਲੋ, ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਸ਼ੇਰਾਂ ਵਾਲੀ ਦੇ ਭਾਵਨਾ ਵਿੱਚ ਪੈਦਲ ਚਲ ਕੇ ਆਵਾ ਮੈਂ,
ਧਵਜਾ ਨਾਰਿਆਲ ਪਾਨ ਸੁਪਾਰੀ ਸ਼ਰਦਧਾਂ ਨਾਲ ਚੜਾਵਾਂ ਮੈਂ ।
ਅਗਲੇ ਬੋਲੋ ਜੈ ਮਾਤਾ ਦੀ ਪਿਛਲੇ ਬੋਲੋ ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਆ ਰਹੀਆਂ ਮਾਤਾ ਦੇ ਦਰਬਾਰ ਸੰਗਤਾਂ ਆ ਰਹੀਆਂ,
ਆ ਪਹੁੰਚੇ ਆ ਪਹੁੰਚੇ ਦਰਬਾਰ ਮਾਇਆ ਦੇ ਆ ਪਹੁੰਚੇ ।
ਆਵਾਂਗੇ ਆਵਾਂਗੇ ਹਰ ਸਾਲ ਮਾਇਆ ਤੇਰੇ ਆਵਾਂਦੇ ।

See also  ओढ़ के चुनरिया लाल मैया जी मेरे घर आना Lyrics, Video, Bhajan, Bhakti Songs

Download PDF (पौड़ी पौड़ी चढ़दा  जा, जय माता दी करदा जा जय माता दी, जय माता दी, जय माता दी करदा जा Bhajans Bhakti Songs)

पौड़ी पौड़ी चढ़दा  जा, जय माता दी करदा जा जय माता दी, जय माता दी, जय माता दी करदा जा Bhajans Bhakti Songs

Download PDF: पौड़ी पौड़ी चढ़दा  जा, जय माता दी करदा जा जय माता दी, जय माता दी, जय माता दी करदा जा Lyrics Bhajans Bhakti Songs

पौड़ी पौड़ी चढ़दा  जा, जय माता दी करदा जा। जय माता दी, जय माता दी, जय माता दी करदा जा ॥ Lyrics Transliteration (English)

paudee paudee chadhada ja, jay maata dee karada ja.
jay maata dee, jay maata dee, jay maata dee karada ja .

chintapuranee maata raanee chinta door karadee hai,
apane sachche bhaagata dee cholee vichch khusheeaan bharadee hai.
mil ke bolo, jay maata dee, gaj ke bolo, jay maata dee.
jay maata dee, jay maata dee, jay maata dee karada ja .

naina devee maiya jee naina vichch jisade vasadee hai,
har ik duhkh takaleeph museebat door us to naasadee hai.
saare bolo, jay maata dee, mil ke bolo, jay maata dee.
jay maata dee, jay maata dee, jay maata dee karada ja .

kaangade vaalee daatee de sang jo vee bhagat pyaar kare,
mehar kare meree aambe maan, te usada beda paar kare.
chhote bolo, jay maata dee, vadde bolo, jay maata dee.
jay maata dee, jay maata dee, jay maata dee karada ja .

manasa devee de jehda praanee gun gaanda hai,
manasa pooree hove osadee, kasht door jo jaanda hai.
sabbe bolo, jay maata dee, mil ke bolo, jay maata dee.
jay maata dee, jay maata dee, jay maata dee karada ja .

See also  ना कजले की धार Lyrics | Bhajans | Bhakti Songs

jotaan vaalee jvaala jee maan jis ghar utte mehar kare,
raakh mukaave dukhaan de te sukhkhaan bharee saver kare.
saare bolo, jay maata dee, muh nahin thakda, jay maata dee.
jay maata dee, jay maata dee, jay maata dee karada ja .

vaishno devee maata de mandiraan te chande jhulde ne,
maata dee jo sharan ch aave, bhaagy usade khulde ne.
bachche bolo, jay maata dee, budde bolo, jay maata dee.
jay maata dee, jay maata dee, jay maata dee karada ja .

sheraan vaalee de bhaavana vichch paidal chal ke aavaan main,
dhvaja naarial paan supaaree shraddha naal chadaavaan main.
agale bolo, jay maata dee, pichhale bolo, jay maata dee.
jay maata dee, jay maata dee, jay maata dee karada ja .

aa raheeaan maata de darabaar sangataan aa raheeaan,
aa pahunche aa pahunche darabaar maiya de aa pahunche.
aavaange aavaange har saal maiya tere aavaange.
gaavange gaavange gunagaan maiya jee tere gaavange .

पौड़ी पौड़ी चढ़दा  जा, जय माता दी करदा जा। जय माता दी, जय माता दी, जय माता दी करदा जा ॥ Video

पौड़ी पौड़ी चढ़दा  जा, जय माता दी करदा जा। जय माता दी, जय माता दी, जय माता दी करदा जा ॥ Video

Browse Temples in India