साहिब मेरा रंगला | Lyrics, Video | Gurudev Bhajans
साहिब मेरा रंगला | Lyrics, Video | Gurudev Bhajans

साहिब मेरा रंगला लिरिक्स

sahib mera rangla

साहिब मेरा रंगला लिरिक्स (हिन्दी)

साहिब मेरा रंगला रंगदा पके रंग
हो मन रंगे अपना साहिब रहंदा संग
साहिब मेरा रंगला….

नाम जपो वडभागेयो कल में नाम आधार
छोड़ देंदा अवगुण तेरा वोह करो सबन संग प्यार
करो सबन संग प्यार
साहिब मेरा रंगला

मानस जन्म अमलोक हीरा पाइयो तन वडभागे
अमृत वेले जाप नीराइन कर इशनान नित जागो
कर इशनान नित जागो
साहिब मेरा रंगला

नाम आधार किया जिसने सोई जीवन सफल भला
करो सेवा मन चित लाये कंत दर्शन करे भला
साहिब मेरा रंगला

ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll
*ਜੋ ਮਨ ਰੰਗੇ ਆਪਣਾ ll, ਸਾਹਿਬ ਰਹਿੰਦਾ ਸੰਗ,
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll

ਨਾਮ ਜਪੋ ਵਡਭਾਗੀਓ ,”ਕਲ ਮੇ ਨਾਮ ਆਧਾਰ” ll
ਛੋੜ ਦੇਂਦਾ ਅਵਗੁਣ ਤੇਰਾ ਵੋਹ, “ਕਰੋ ਸਭਨ ਸੰਗ ਪਿਆਰ” l
ਕਰੋ ਸਭਨ ਸੰਗ ਪਿਆਰ,,,
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll –F

ਮਾਨਸ ਜਨਮ ਅਮੋਲਕ ਹੀਰਾ, “ਪਾਇਓ ਤਨ ਵਡਭਾਗੇ” ll
ਅੰਮ੍ਰਿਤ ਵੇਲੇ ਜਪੋ ਨਾਰਾਇਣ, “ਕਰ ਇਸ਼ਨਾਨ ਨਿੱਤ ਜਾਗੇ” l
ਕਰ ਇਸ਼ਨਾਨ ਨਿੱਤ ਜਾਗੇ,,,
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll –F


ਨਾਮ ਆਧਾਰ ਕਿਆ ਜਿਸਨੇ, “ਸੋਈ ਜੀਵਨ ਸਫ਼ਲ ਭਲਾ” ll
ਕਰੋ ਸੇਵਾ ਮਨ ਚਿੱਤ ਲਾਏ, “ਕੰਤ ਦਰਸ਼ਨ ਕਰੇ ਭਲਾ” l
ਕੰਤ ਦਰਸ਼ਨ ਕਰੇ ਭਲਾ,,,
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll –F
ਅਪਲੋਡਰ- ਅਨਿਲਰਾਮੂਰਤੀਭੋਪਾਲ

Download PDF (साहिब मेरा रंगला)

साहिब मेरा रंगला

Download PDF: साहिब मेरा रंगला

साहिब मेरा रंगला Lyrics Transliteration (English)

sAhiba merA raMgalA raMgadA pake raMga
ho mana raMge apanA sAhiba rahaMdA saMga
sAhiba merA raMgalA….

nAma japo vaDabhAgeyo kala meM nAma AdhAra
ChoDa़ deMdA avaguNa terA voha karo sabana saMga pyAra
karo sabana saMga pyAra
sAhiba merA raMgalA

mAnasa janma amaloka hIrA pAiyo tana vaDabhAge
amRRita vele jApa nIrAina kara ishanAna nita jAgo
kara ishanAna nita jAgo
sAhiba merA raMgalA

nAma AdhAra kiyA jisane soI jIvana saphala bhalA
karo sevA mana chita lAye kaMta darshana kare bhalA
sAhiba merA raMgalA

ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll
*ਜੋ ਮਨ ਰੰਗੇ ਆਪਣਾ ll, ਸਾਹਿਬ ਰਹਿੰਦਾ ਸੰਗ,
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll

ਨਾਮ ਜਪੋ ਵਡਭਾਗੀਓ ,”ਕਲ ਮੇ ਨਾਮ ਆਧਾਰ” ll
ਛੋੜ ਦੇਂਦਾ ਅਵਗੁਣ ਤੇਰਾ ਵੋਹ, “ਕਰੋ ਸਭਨ ਸੰਗ ਪਿਆਰ” l
ਕਰੋ ਸਭਨ ਸੰਗ ਪਿਆਰ,,,
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll –F

ਮਾਨਸ ਜਨਮ ਅਮੋਲਕ ਹੀਰਾ, “ਪਾਇਓ ਤਨ ਵਡਭਾਗੇ” ll
ਅੰਮ੍ਰਿਤ ਵੇਲੇ ਜਪੋ ਨਾਰਾਇਣ, “ਕਰ ਇਸ਼ਨਾਨ ਨਿੱਤ ਜਾਗੇ” l
ਕਰ ਇਸ਼ਨਾਨ ਨਿੱਤ ਜਾਗੇ,,,
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll –F


ਨਾਮ ਆਧਾਰ ਕਿਆ ਜਿਸਨੇ, “ਸੋਈ ਜੀਵਨ ਸਫ਼ਲ ਭਲਾ” ll
ਕਰੋ ਸੇਵਾ ਮਨ ਚਿੱਤ ਲਾਏ, “ਕੰਤ ਦਰਸ਼ਨ ਕਰੇ ਭਲਾ” l
ਕੰਤ ਦਰਸ਼ਨ ਕਰੇ ਭਲਾ,,,
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll –F
ਅਪਲੋਡਰ- ਅਨਿਲਰਾਮੂਰਤੀਭੋਪਾਲ

साहिब मेरा रंगला Video

साहिब मेरा रंगला Video

Browse Temples in India